✕
  • ਹੋਮ

ਕੈਨੇਡਾ ਦੇ 'ਸਿੰਘ' ਦੀ ਦੁਨੀਆ 'ਚ ਚਰਚਾ ਕਿਉਂ...

ਏਬੀਪੀ ਸਾਂਝਾ   |  13 May 2017 12:33 PM (IST)
1

ਸਿਆਸਤ ਤੋਂ ਇਲਾਵਾ ਜਗਮੀਤ ਸਿੰਘ ਦਾ ਨਾਮ ਲਾਈਫ ਮੈਗਜ਼ੀਨ ‘ਚ ਟੋਰਾਂਟੋ ਦਾ ‘ਵਧੀਆ ਪਹਿਰਾਵੇ ਵਾਲਾ’ ਤੇ ‘ਟਾਪ 50 ਲੋਕਾਂ’ ਦੀ ਸੂਚੀ ਵਿੱਚ ਵੀ ਸ਼ਾਮਲ ਹੈ।

2

ਕੈਨੇਡਾ ਵਿੱਚ ਜਗਮੀਤ ਸਿੰਘ ਨੂੰ ਸਟਾਲਿਸ਼ ਸਿੰਘ ਵਜੋਂ ਵੀ ਜਾਣਿਆ ਜਾਂਦਾ ਹੈ।

3

ਬਾਈ ਪਾਰਟੀ ਪ੍ਰਧਾਨ ਐਂਡਰੀਆ ਹੌਰਵਥ ਨੇ ਆਖਿਆ ਕਿ ਜਗਮੀਤ ਸਿੰਘ ਆਪਣੇ ਕੰਮਾਂ ‘ਚ ਸੁਹਿਰਦਤਾ ਕਾਰਨ ਪਾਰਟੀ ਦੀ ਤਾਕਤ ਬਣਿਆ ਹੈ।

4

ਜਗਮੀਤ ਸਿੰਘ ਤੋਂ ਇਲਾਵਾ ਚਾਰ ਹੋਰ ਉਮੀਦਵਾਰ ਲੀਡਰਸ਼ਿਪ ਦੀ ਦੌੜ ‘ਚ ਸ਼ਾਮਲ ਹਨ। ਸੂਤਰਾਂ ਮੁਤਾਬਕ ਜਗਮੀਤ ਸਿੰਘ ਆਪਣੇ ਇਸ ਫੈਸਲੇ ਦਾ ਜਨਤਕ ਤੌਰ ‘ਤੇ ਐਲਾਨ ਅਗਲੇ ਹਫਤੇ ਵਿਸ਼ੇਸ਼ ਇਕੱਠ ਦੌਰਾਨ ਕਰਨਗੇ।

5

ਬਰੈਂਪਟਨ ਦੇ ਵਿਧਾਇਕ ਤੇ ਓਂਟਾਰੀਓ ਸੂਬਾਈ ਡੈਮੋਕਰੇਟਿਕ ਪਾਰਟੀ ਦੇ ਡਿਪਟੀ ਆਗੂ ਜਗਮੀਤ ਸਿੰਘ ਹੁਣ ਮੁਲਕ ਦੇ ਪਾਰਟੀ ਆਗੂ ਬਣਨ ਦੀ ਦੌੜ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

6

ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਨੇ ਸੂਬਾਈ ਚੋਣ ਮੁਹਿੰਮ ਦੌਰਾਨ ਜਾਤ-ਪਾਤ ਦੀ ਬਰਾਬਰਤਾ ਜਤਾਉਣ ਲਈ ਆਪਣਾ ਗੋਤ ਧਾਲੀਵਾਲ ਆਪਣੇ ਨਾਮ ਨਾਲੋਂ ਹਟਾ ਦਿੱਤਾ ਸੀ।

7

ਸ਼ੇਵਰ ਵਕੀਲ 38 ਸਾਲਾ ਅੰਮ੍ਰਿਤਧਾਰੀ ਜਗਮੀਤ ਸਿੰਘ 2011 ‘ਚ ਸੂਬਾਈ ਸਿਆਸਤ ‘ਚ ਆਏ ਸਨ। ਪਹਿਲੀ ਵਾਰ 2015 ‘ਚ ਸੂਬਾਈ ਐਨਡੀਪੀ ਦੇ ਡਿਪਟੀ ਆਗੂ ਬਣੇ।

  • ਹੋਮ
  • Photos
  • ਖ਼ਬਰਾਂ
  • ਕੈਨੇਡਾ ਦੇ 'ਸਿੰਘ' ਦੀ ਦੁਨੀਆ 'ਚ ਚਰਚਾ ਕਿਉਂ...
About us | Advertisement| Privacy policy
© Copyright@2026.ABP Network Private Limited. All rights reserved.