ਹੁਣ ਆਪ ਆਦਮੀ ਪਾਰਟੀ ਦੀ ‘ਜਾਗੋ’ ਦੀ ਚਰਚਾ
ਏਬੀਪੀ ਸਾਂਝਾ | 31 Jan 2017 10:23 AM (IST)

1
ਜਾਗੋ ਦਾ ਦ੍ਰਿਸ਼.
2
ਆਪ ਦੀ ਜਾਗੋ ਦੀ ਚਰਚਾ।
3
ਇਸ ਤਰ੍ਹਾਂ ਜਲੰਧਰ (ਛਾਉਣੀ) ਚੋਣ ਹਲਕੇ ’ਚ, ਆਮ ਆਦਮੀ ਪਾਰਟੀ ਦੇ ਉਮੀਦਵਾਰ ਐੱਚ.ਐੱਸ. ਵਾਲੀਆ ਦੀ ਪਤਨੀ ਨੇ ਹਲਕੇ ਦੇ ਮੁੱਖ ਬਾਜ਼ਾਰ ਵਿੱਚ ‘ਜਾਗੋ’ ਕੱਢੀ।
4
ਜੀਜੇ ਦੀ ਨਾ ਸਾਲ਼ੀ ਦੀ, ਸਰਕਾਰ ਬਣੇਗੀ ਝਾੜੂ ਵਾਲੇ ਦੀ। ਬੇਟੇ ਦੀ ਨਾ ਬਾਪ ਦੀ, ਸਰਕਾਰ ਬਣੇਗੀ ਆਪ ਦੀ ਅਤੇ ਚਿੱਟੇ ਤੇ ਨਾ ਦਾਰੂ ਤੇ, ਮੋਹਰ ਲੱਗੇਗੀ ਝਾੜੂ ਤੇ’’।
5
‘ਜਾਗੋ’ ਵਿੱਚ ਸ਼ਾਮਲ ਮਹਿਲਾਵਾਂ ਨੇ ਨਾਅਰੇ ਲਾਏ ‘‘ਲੈ ਗਿਆ ਬਈ ਲੈ ਗਿਆ, ਝਾੜੂ ਵਾਲਾ ਲੈ ਗਿਆ।
6
ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅੰਮ੍ਰਿਤਸਰ,ਕਾਦੀਆਂ, ਗੁਰਦਾਸਪੁਰ ਸ਼ਹਿਰ, ਪਟਿਆਲਾ, ਬਠਿੰਡਾ ਅਤੇ ਜਲੰਧਰ ਦੇ ਚੋਣ-ਹਲਕਿਆਂ ਵਿੱਚ ‘ਜਾਗੋ’ ਕੱਢੀ ਗਈ।
7
ਇਸ ਤਹਿਤ ਪਾਰਟੀ ਨੇ ਬੀਤੀ ਰਾਤ ਸਾਰੇ ਪ੍ਰਮੁੱਖ ਚੋਣ ਹਲਕਿਆਂ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਉਣ ਲਈ ‘ਜਾਗੋ’ ਕੱਢੀ ਗਈ।
8
ਆਮ ਆਦਮੀ ਪਾਰਟੀ ਨੇ ਆਪਣੀ ਚੋਣ ਮੁਹਿੰਮ ਨੂੰ ਵੱਖਰੇ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਹੁਣ ਜਾਗੋ ਕੱਢਣੀ ਵੀ ਸ਼ੁਰੂ ਕਰ ਦਿੱਤੀ ਹੈ।