✕
  • ਹੋਮ

ਗੁਰਦੁਆਰਾ ਦੀ ਪ੍ਰਧਾਨਗੀ ਨੂੰ ਲੈ ਕੇ ਫਾਇਰਿੰਗ , ਦੋ ਦੀ ਗਈ ਜਾਨ

ਏਬੀਪੀ ਸਾਂਝਾ   |  28 Aug 2016 10:14 AM (IST)
ਗੁਰਦੁਆਰਾ ਦੀ ਪ੍ਰਧਾਨਗੀ ਨੂੰ ਲੈ ਕੇ ਫਾਇਰਿੰਗ , ਦੋ ਦੀ ਗਈ ਜਾਨ

ਕਸਬਾ ਹਠੂਰ ਨੇੜੇ ਪਿੰਡ ਚਕਰ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਚਲੀਆਂ ਗੋਲੀਆਂ ਦੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਦੋਵੇਂ ਸਕੇ ਭਰਾ ਸਨ

1

ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਅਤੇ ਹਮਲਾਵਾਰਾਂ ਦੀ ਭਾਲ ਕੀਤੀ ਜ ਰਹੀ ਹੈ।

2

ਇਸ ਘਟਨਾ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

3

ਫਾਇਰਿੰਗ ਵਿੱਚ ਦੋ ਨੌਜਵਾਨ ਜ਼ਖਮੀ ਵੀ ਹੋਏ ਹਨ।

4

ਰ ਦੂਜੇ ਵਾਸੇ ਪਿੰਡ ਦਾ ਇੱਕ ਹੋਰ ਨੌਜਵਾਨ ਹਰਜੀਤ ਸਿੰਘ ਪੰਚਾਇਤ ਦੇ ਮਤੇ ਤੋਂ ਨਾਖ਼ੁਸ਼ ਸੀ।

5

ਪੁਲਿਸ ਅਨੁਸਾਰ ਝਗੜਾ ਪਿੰਡ ਵਿੱਚ ਬਣੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਹੋਇਆ। ਜਿਸ ਵਿੱਚ ਪਿੰਡ ਵੱਲੋਂ ਸਾਂਝੇ ਤੌਰ ’ਤੇ ਸਰਬਸੰਮਤੀ ਨਾਲ ਹੀਰਾ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਸੀ।

6

ਕਸਬਾ ਹਠੂਰ ਨੇੜੇ ਪਿੰਡ ਚਕਰ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਚਲੀਆਂ ਗੋਲੀਆਂ ਦੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਦੋਵੇਂ ਸਕੇ ਭਰਾ ਸਨ

  • ਹੋਮ
  • Photos
  • ਖ਼ਬਰਾਂ
  • ਗੁਰਦੁਆਰਾ ਦੀ ਪ੍ਰਧਾਨਗੀ ਨੂੰ ਲੈ ਕੇ ਫਾਇਰਿੰਗ , ਦੋ ਦੀ ਗਈ ਜਾਨ
About us | Advertisement| Privacy policy
© Copyright@2026.ABP Network Private Limited. All rights reserved.