ਅੰਬਾਨੀ ਦੀ ਬੇਟੀ ਦੀ ਮੰਗਣੀ 'ਚ ਇਟਲੀ ਪਹੁੰਚੀ ਜਾਨ੍ਹਵੀ, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 23 Sep 2018 01:34 PM (IST)
1
'ਤਖਤ' 'ਚ ਜਾਨ੍ਹਵੀ ਕਪੂਰ, ਕਰੀਨਾ ਕਪੂਰ, ਰਣਵੀਰ ਸਿੰਘ, ਆਲਿਆ ਭੱਟ, ਵਿੱਕੀ ਕੌਸ਼ਲ, ਭੂਮੀ ਪੇਡਨੇਕਰ ਤੇ ਅਨਿਲ ਕਪੂਰ ਜਿਹੇ ਕਲਾਕਾਰਾਂ ਨਾਲ ਕੰਮ ਕਰੇਗੀ।
2
ਹੁਣ ਜਾਨ੍ਹਵੀ ਕਪੂਰ ਕਰਨ ਜੌਹਰ ਦੀ ਫਿਲਮ 'ਤਖਤ' ਕਰ ਰਹੀ ਹੈ। ਇਹ ਫਿਲਮ 2020 'ਚ ਰਿਲੀਜ਼ ਹੋਵੇਗੀ।
3
ਜਾਨ੍ਹਵੀ ਨਾਲ ਸ਼ਾਹਿਦ ਦੇ ਭਾਈ ਈਸ਼ਾਨ ਨੇ ਮੁੱਖ ਭੂਮਿਕਾ ਨਿਭਾਈ ਸੀ।
4
ਜਾਨ੍ਹਵੀ ਨੇ ਹਾਲ ਹੀ 'ਚ 'ਧੜਕ' ਫਿਲਮ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ।
5
ਜਾਨ੍ਹਵੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
6
ਮੰਗਣੀ 'ਚ ਪਹੁੰਚੀ ਜਾਨ੍ਹਵੀ ਕਪੂਰ ਨੇ ਕਾਲੇ ਰੰਗ ਦਾ ਗਾਊਨ ਪਹਿਨਿਆ ਸੀ।
7
ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੀ ਮੰਗਣੀ 'ਚ ਸ਼ਾਮਲ ਹੋਣ ਲਈ ਇਟਲੀ ਪਹੁੰਚੀ ਹੈ। ਈਸ਼ਾ ਦੀਆਂ ਇਸ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
= 7">