✕
  • ਹੋਮ

ਜੇਲ 'ਚ ਡਾਂਸ ਪਾਰਟੀ, ਹੌਲਦਾਰ ਨੇ ਲਗਾਏ ਠੁਮਕੇ

ਏਬੀਪੀ ਸਾਂਝਾ   |  02 Apr 2017 05:25 PM (IST)
1

ਜੇਲ ਵਿੱਚ ਡਾਂਸ ਪਾਰਟੀ

2

ਹੋਲੀ ਦੇ ਮੌਕੇ ਉੱਤੇ ਕੈਦੀਆਂ ਨੇ ਪੈਸੇ ਇਕੱਠੇ ਕਰ ਕੇ ਚਾਰ ਲੇਡੀ ਡਾਂਸਰਾਂ ਨੂੰ ਜੇਲ੍ਹ ਵਿੱਚ ਸੱਦਿਆ।

3

ਇਸ ਡਾਂਸ ਉੱਤੇ ਵਿਵਾਦ ਹੋਣ ਤੋਂ ਬਾਅਦ ਹਰਿਆਣਾ ਪੁਲਿਸ ਦੇ ਸੀਨੀਅਰ ਅਫ਼ਸਰ ਹਰਕਤ ਵਿੱਚ ਆਏ ਅਤੇ ਉਨ੍ਹਾਂ ਡਾਂਸ ਕਰਨ ਵਾਲੇ ਪੁਲਿਸ ਕਰਮੀਂ ਨੂੰ ਮੁਅੱਤਲ ਕਰ ਦਿੱਤਾ ਹੈ।

4

ਅਸਲ ਵਿੱਚ ਵੀਡੀਓ ਵਿੱਚ ਜੇਲ੍ਹ ਦਾ ਇੱਕ ਪੁਲਿਸ ਕਰਮੀਂ ਡਾਂਸਰ ਨਾਲ ਡਾਂਸ ਕਰ ਰਿਹਾ ਹੈ।

5

ਜੀਂਦ ਦੀ ਜੇਲ੍ਹ ਵਿੱਚ ਹੋਲੀ ਮੌਕੇ ਹੋਏ ਅਸ਼ਲੀਲ ਡਾਸ ਕਾਰਨ ਹਰਿਆਣਾ ਪੁਲਿਸ ਉੱਤੇ ਸਵਾਲ ਚੁੱਕੇ ਜਾ ਰਹੇ ਹਨ।

6

ਜੇਲ੍ਹ ਦੇ ਵਾਰਡਨ ਸੱਤਿਆਵਾਨ ਤੋਂ ਜਦੋਂ ਇਸ ਸਬੰਧ ਵਿੱਚ ਪੁੱਛਗਿੱਛ ਕੀਤੀ ਗਈ ਤਾਂ ਉਹ ਚੱਕਰ ਖਾ ਕੇ ਡਿੱਗੇ ਗਏ।

  • ਹੋਮ
  • Photos
  • ਖ਼ਬਰਾਂ
  • ਜੇਲ 'ਚ ਡਾਂਸ ਪਾਰਟੀ, ਹੌਲਦਾਰ ਨੇ ਲਗਾਏ ਠੁਮਕੇ
About us | Advertisement| Privacy policy
© Copyright@2026.ABP Network Private Limited. All rights reserved.