✕
  • ਹੋਮ

ਧੁੰਦ ਕਾਰਨ ਜਲੰਧਰ ਵਿਖੇ ਵੱਡਾ ਸੜਕ ਹਾਦਸਾ

ਏਬੀਪੀ ਸਾਂਝਾ   |  12 Dec 2016 01:30 PM (IST)
ਧੁੰਦ ਕਾਰਨ ਜਲੰਧਰ ਵਿਖੇ ਵੱਡਾ ਸੜਕ ਹਾਦਸਾ
1

ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਜਦੋਂ ਬਾਹਰ ਆਇਆ ਤਾਂ ਇੰਨੇ ਵਿੱਚ ਅੰਮ੍ਰਿਤਸਰ ਵਾਲੇ ਪਾਸੇ ਤੋਂ ਇੱਕ ਬੱਸ ਕਾਰ ਵਿੱਚ ਆ ਵੱਜੀ।

2

ਬੱਸ ਨੇ ਕਾਰ ਨੂੰ ਇੰਨੀ ਜ਼ੋਰ ਦੀ ਟੱਕਰ ਮਾਰੀ ਕਿ ਕਾਰ ਪੂਰੀ ਤਰ੍ਹਾਂ ਪਿਚਕ ਗਈ। ਬੱਸ ਬਟਾਲੇ ਤੋਂ ਜਲੰਧਰ ਆ ਰਹੀ ਸੀ।

3

ਧੁੰਦ ਕਾਰਨ ਜਲੰਧਰ-ਅੰਮ੍ਰਿਤਸਰ ਹਾਈਵੇ ਉੱਤੇ ਸੜਕ ਹਾਦਸੇ ਵਿੱਚ 25 ਲੋਕ ਜ਼ਖਮੀ ਹੋ ਗਏ।

4

ਮਿਲੀ ਜਾਣਕਾਰੀ ਅਨੁਸਾਰ ਹਾਈਵੇ ਉੱਤੇ ਇੱਕ ਟਰੱਕ ਖ਼ਰਾਬ ਖੜ੍ਹਾ ਸੀ। ਇਸੀ ਦੌਰਾਨ ਸੰਘਣੀ ਧੁੰਦ ਪੈਣ ਕਾਰਨ ਅੰਮ੍ਰਿਤਸਰ ਵਾਲੇ ਪਾਸੇ ਤੋਂ ਇੱਕ ਕਾਰ ਆ ਕੇ ਟਰੱਕ ਵਿੱਚ ਵੱਜੀ।

  • ਹੋਮ
  • Photos
  • ਖ਼ਬਰਾਂ
  • ਧੁੰਦ ਕਾਰਨ ਜਲੰਧਰ ਵਿਖੇ ਵੱਡਾ ਸੜਕ ਹਾਦਸਾ
About us | Advertisement| Privacy policy
© Copyright@2026.ABP Network Private Limited. All rights reserved.