ਸਾਰਾ ਅਰਫ਼ੀਨ ਖ਼ਾਨ ਨੇ ਜੌੜੇ ਬੱਚਿਆਂ ਨੂੰ ਦਿੱਤਾ ਜਨਮ, ਵੇਖੋ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 21 Jul 2019 03:45 PM (IST)
1
ਸਾਰਾ ਨੇ ਬੱਚਿਆਂ ਦਾ ਨਾਂ ਈਜਾਹ ਤੇ ਜੀਦੇਨ ਰੱਖਿਆ ਹੈ।
2
ਉਸ ਦੀ ਯੋਗਾ ਟ੍ਰੇਨਰ ਨੇ ਹੀ ਉਸ ਦੇ ਮਾਂ ਬਣਨ ਦੀ ਖ਼ੁਸ਼ਖ਼ਬਰੀ ਦੇ ਨਾਲ-ਨਾਲ ਉਸ ਦੇ ਬੱਚਿਆਂ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ।
3
ਪ੍ਰੈਗਨੈਂਸੀ ਦੌਰਾਨ ਸਾਰਾ ਯੋਗਾ ਕਰਕੇ ਖ਼ੁਦ ਨੂੰ ਫਿਟ ਰੱਖਦੀ ਸੀ।
4
ਪ੍ਰੈਗਨੈਂਸੀ ਦੌਰਾਨ ਸਾਰਾ ਨੇ ਕਾਫੀ ਫੋਟੋਸ਼ੂਟ ਕਰਵਾਏ।
5
ਜੌੜੇ ਬੱਚਿਆਂ ਨਾਲ ਸਾਰਾ ਦੀਆਂ ਖ਼ੂਬਸੂਰਤ ਤਸਵੀਰ ਇੰਸਟਾਗ੍ਰਾਮ 'ਤੇ ਆ ਰਹੀ ਹੈ। ਇਸ ਤਸਵੀਰ ਵਿੱਚ ਸਾਰਾ ਆਪਣੇ ਦੋਵਾਂ ਬੱਚਿਆਂ ਨਾਲ ਦਿਖਾਈ ਦੇ ਰਹੀ ਹੈ।
6
ਸੀਰੀਅਲ 'ਜਮਾਈ ਰਾਜਾ' ਫੇਮ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਇਹ ਖ਼ਬਰ ਸਾਂਝੀ ਕੀਤੀ।
7
ਟੀਵੀ ਅਦਾਕਾਰਾ ਸਾਰਾ ਅਰਫ਼ੀਨ ਖ਼ਾਨ ਗਰਭਵਤੀ ਹੋਣ ਕਰਕੇ ਕਾਫੀ ਸੁਰਖੀਆਂ ਵਿੱਚ ਬਣੀ ਹੋਈ ਸੀ। ਸਾਰਾ ਨੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਹੈ।