✕
  • ਹੋਮ

ਜਪਾਨ 'ਚ ਭੁਚਾਲ ਦੇ ਝਟਕੇ

ਏਬੀਪੀ ਸਾਂਝਾ   |  15 Aug 2016 06:22 PM (IST)
1

ਉੱਤਰੀ ਜਾਪਾਨ ਵਿਚ ਅੱਜ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰੀਐਕਟਰ ਪੈਮਾਨੇ ‘ਤੇ ਭੁਚਾਲ ਦੀ ਤੀਬਰਤਾ 5.6ਮਾਪੀ ਗਈ ਹੈ। ਭੁਚਾਲ ਨਾਲ ਫ਼ਿਲਹਾਲ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

2

ਉਸ ਮੌਕੇ ਜਾਪਾਨ ਦੇ ਨਾਗਾਨੋ ਸ਼ਹਿਰ ਤੇ ਹਕੁੰਬਾ ਪਿੰਡ ‘ਚ ਭੁਚਾਲ ਨਾਲ ਘੱਟੋ-ਘੱਟ 10 ਘਰ ਤਬਾਅ ਹੋ ਗਏ ਸਨ। ਦੱਸਣਯੋਗ ਹੈ ਕਿ ਜਪਾਨ ‘ਚ ਬਹੁਤ ਵੱਡੇ ਪੱਧਰ ‘ਤੇ ਭੁਚਾਲ ਆਉਂਦੇ ਹਨ

3

ਪਿਛਲੇ ਕੁਝ ਮਹੀਨੇ ਪਹਿਲਾਂ ਹੀ ਜਪਾਨ ‘ਚ ਭੁਚਾਲ ਆਇਆ ਸੀ। ਉਦੋਂ ਭੁਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 6.7 ਮਾਪੀ ਗਈ ਸੀ।

4

ਜਾਪਾਨ ਨੇਟੀਯੋਰੋਲੋਜੀਕਲ ਏਜੰਸੀ ਅਨੁਸਾਰ ਜਾਪਾਨ ‘ਚ ਭੁਚਾਲ ਦੀ ਤੀਬਰਤਾ 5.6 ਮਾਪੀ ਗਈ ਹੈ। ਉਨ੍ਹਾਂ ਮੁਤਾਬਕ ਅਜੇ ਤੱਕ ਦੇਸ ‘ਚ ਕਿਸੇ ਤਰਾਂ ਦੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ।

5

ਇਸ ਕਰਕੇ ਓਥੇ ਨੁਕਸਾਨ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਜਪਾਨ ‘ਚ ਭੁਚਾਲ ਤੋਂ ਹੋਣ ਵਾਲੇ ਤਬਾਹੀ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਜਾਂਦੇ ਹਨ।

  • ਹੋਮ
  • Photos
  • ਖ਼ਬਰਾਂ
  • ਜਪਾਨ 'ਚ ਭੁਚਾਲ ਦੇ ਝਟਕੇ
About us | Advertisement| Privacy policy
© Copyright@2026.ABP Network Private Limited. All rights reserved.