✕
  • ਹੋਮ

ਦੁਨੀਆ ਦਾ ਖ਼ਤਰਨਾਕ ਪੁੱਲ਼

ਏਬੀਪੀ ਸਾਂਝਾ   |  12 Sep 2016 12:10 PM (IST)
 ਦੁਨੀਆ ਦਾ ਖ਼ਤਰਨਾਕ ਪੁੱਲ਼

ਦੁਨੀਆ ਦਾ ਸਭ ਤੋਂ ਖ਼ਤਰਨਾਕ ਪੁਲ ਜਾਪਾਨ ਵਿੱਚ ਹੈ। ਏਸ਼ਿਮਾ ਔਹਾਸ਼ੀ ਸ਼ਹਿਰ ਵਿੱਚ ਬਣੇ ਪੁਲ ਉੱਤੇ ਗੱਡੀ ਚਲਾਉਣ ਕਿਸੇ ਵੱਡੇ ਖ਼ਤਰੇ ਤੋਂ ਘੱਟ ਨਹੀਂ ਹੈ।

1

ਪੁਲ ਨੂੰ ਸਿੱਧ ਇਸ ਕਰ ਕੇ ਬਣਾਇਆ ਗਿਆ ਤਾਂ ਕਿ ਝੀਲ ਵਿੱਚ ਸ਼ਿੱਪ ਨੂੰ ਪੁਲ ਦੇ ਹੇਠਾਂ ਤੋਂ ਨਿਕਲਦੇ ਹੋਏ ਕੋਈ ਦਿੱਕਤ ਨਾ ਆਵੇ।

2

ਖ਼ਾਸ ਗੱਲ ਇਹ ਵੀ ਹੈ ਕਿ ਇਸ ਪੁਲ ਉੱਤੇ ਹੁਣ ਤੱਕ ਕੋਈ ਹਾਦਸਾ ਨਹੀਂ ਹੋਇਆ ਹੈ।

3

ਰੋਜ਼ਾਨਾ ਹਜ਼ਾਰਾ ਵਹਾਨ ਇਸ ਪੁੱਲ ਤੋਂ ਨਿਕਲਦੇ ਹਨ।

4

ਪੁਲ ਦੀ ਉਸਾਰੀ 1997 ਵਿੱਚ ਸ਼ੁਰੂ ਹੋਈ ਸੀ ਅਤੇ 2004 ਇਸ ਨੂੰ ਪੂਰਾ ਕੀਤਾ ਗਿਆ ਹੈ।

5

ਇਹ ਪੁਲ ਨਾਕਾਮੀ ਝੀਲ ਉੱਤੇ ਬਣਾਇਆ ਗਿਆ ਹੈ ਜੋ ਦੋ ਸ਼ਹਿਰਾਂ ਨੂੰ ਆਪਸ ਵਿੱਚ ਜੋੜਦਾ ਹੈ।

6

ਦੁਨੀਆ ਦਾ ਸਭ ਤੋਂ ਖ਼ਤਰਨਾਕ ਪੁਲ ਜਾਪਾਨ ਵਿੱਚ ਹੈ। ਏਸ਼ਿਮਾ ਔਹਾਸ਼ੀ ਸ਼ਹਿਰ ਵਿੱਚ ਬਣੇ ਪੁਲ ਉੱਤੇ ਗੱਡੀ ਚਲਾਉਣ ਕਿਸੇ ਵੱਡੇ ਖ਼ਤਰੇ ਤੋਂ ਘੱਟ ਨਹੀਂ ਹੈ।

  • ਹੋਮ
  • Photos
  • ਖ਼ਬਰਾਂ
  • ਦੁਨੀਆ ਦਾ ਖ਼ਤਰਨਾਕ ਪੁੱਲ਼
About us | Advertisement| Privacy policy
© Copyright@2026.ABP Network Private Limited. All rights reserved.