ਮਿਲੋ ਟਰੰਪ ਦੇ ਸਲਾਹਾਕਾਰ ਜਵਾਈ ਨੂੰ
ਏਬੀਪੀ ਸਾਂਝਾ | 10 Jan 2017 11:12 AM (IST)

1
ਕਸ਼ਰਨ ਅਤੇ ਲਵੀਨਕਾ ਟਰੰਪ ਛੁੱਟੀਆਂ ਦਾ ਆਨੰਦ ਲੈਂਦੇ ਹੋਏ।
2
ਕਸ਼ਰਨ ਅਤੇ ਲਵੀਨਕਾ ਟਰੰਪ ਦੀ ਤਸਵੀਰ।
3
ਡੋਨਲਡ ਟਰੰਪ ਅਮਰੀਕਾ ਦੇ 45 ਵੇਂ ਰਾਸ਼ਟਰਪਤੀ ਵਜੋਂ 20 ਜਨਵਰੀ ਨੂੰ ਅਹੁਦਾ ਸੰਭਾਲਣਗੇ।
4
ਕਸ਼ਨਰ ਨੇ ਟਰੰਪ ਦੀ ਬੇਟੀ ਲਵੀਨਕਾ ਨਾਲ ਵਿਆਹ ਕੀਤਾ ਹੋਇਆ ਹੈ।
5
ਸਲਾਹਕਾਰ ਵਜੋਂ ਕਸ਼ ਨਰ ਘਰੇਲੂ ਅਤੇ ਵਿਦੇਸ਼ ਮਾਮਲਿਆਂ ਵਿੱਚ ਟਰੰਪ ਨੂੰ ਸਲਾਹ ਦੇਣਗੇ।
6
35 ਸਾਲ ਦੇ ਜੇਅਰਡ ਕਸ਼ ਨਰ ਨੇ ਟਰੰਪ ਦੇ ਚੋਣ ਪ੍ਰਚਾਰ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
7
ਕਸ਼ਨਰ ਇੱਕ ਪ੍ਰਾਪਰਟੀ ਡਿਵੈਲਪਰ ਤੇ ਪ੍ਰਕਾਸ਼ਕ ਹਨ।
8
ਡੋਨਾਲਡ ਟਰੰਪ ਨੇ ਆਪਣੇ ਜਵਾਈ ਜੇਅਰਡ ਕਸ਼ਨਰ ਨੂੰ ਵਾਈਟ ਹਾਊਸ ਦਾ ਸਲਾਹਕਾਰ ਚੁਣ ਲਿਆ ਹੈ।