✕
  • ਹੋਮ

ਜੈਲਲਿਤਾ ਦੇ ਦੇਹਾਂਤ ਤੋਂ ਬਾਅਦ ਤਾਮਿਲਨਾਡੂ 'ਚ ਸੋਗ ਦੀ ਲਹਿਰ

ਏਬੀਪੀ ਸਾਂਝਾ   |  06 Dec 2016 10:07 AM (IST)
1

ਪੂਰੇ ਤਾਮਿਲਨਾਡੂ ਵਿੱਚ ਸੱਤ ਦਿਨ ਦੇ ਸੋਗ ਦੀ ਲਹਿਰ ਹੈ।

2

ਤਾਮਿਲਨਾਡੂ ਦੀ ਮੁੱਖ ਮੰਤਰੀ ਜੇ ਜੈਲਲਿਤਾ ਦੇ ਦੇਹਾਂਤ ਨਾਲ ਰਾਜਨੀਤਿਕ ਅਤੇ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਜੈਲਲਿਤਾ ਦੇ ਬੀਤੀ ਰਾਤ ਅਪੋਲੋ ਹਸਪਤਾਲ ’ਚ ਦੇਹਾਂਤ ਹੋ ਗਿਆ।

3

ਜੈਲਲਿਤਾ ਦੀ ਦੇਹ ਨੂੰ ਲੈ ਕੇ ਜਾਂਦੀ ਹੋਈ ਐਬੂਲੈਂਸ

4

ਜੈਲਲਿਤਾ ਪਿਛਲੇ 74 ਦਿਨਾਂ ਤੋਂ ਹਸਪਤਾਲ ’ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਸੀ।

5

ਤਾਮਿਲਨਾਡੂ ਦੇ ਲੋਕਾਂ ਦੀ ਅੰਮਾ ਦਾ ਦੇਹਾਂਤ।

6

ਅੰਮਾ ਦਾ ਮੌਤ ਦੀ ਖਬਰ ਮਿਲਦਿਆਂ ਹੀ ਉਹਨਾਂ ਦੇ ਪ੍ਰਸੰਸਕਾਂ ਵਿੱਚ ਸੋਗ ਦਾ ਲਹਿਰ ਹੈ।

  • ਹੋਮ
  • Photos
  • ਖ਼ਬਰਾਂ
  • ਜੈਲਲਿਤਾ ਦੇ ਦੇਹਾਂਤ ਤੋਂ ਬਾਅਦ ਤਾਮਿਲਨਾਡੂ 'ਚ ਸੋਗ ਦੀ ਲਹਿਰ
About us | Advertisement| Privacy policy
© Copyright@2026.ABP Network Private Limited. All rights reserved.