✕
  • ਹੋਮ

ਆਪਣੇ ਖੂਬਸੂਰਤ ਪੈਰਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਹੀ 28 ਲੱਖ ਤੋਂ ਵੱਧ ਕਮਾਉਂਦੀ ਜੈਸਿਕਾ

ਏਬੀਪੀ ਸਾਂਝਾ   |  23 Oct 2017 11:53 AM (IST)
ਆਪਣੇ ਖੂਬਸੂਰਤ ਪੈਰਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਹੀ 28 ਲੱਖ ਤੋਂ ਵੱਧ ਕਮਾਉਂਦੀ ਜੈਸਿਕਾ
1

2

3

4

ਜੈਸਿਕਾ ਕਹਿੰਦੀ ਹੈ ਕਿ ਕੁਝ ਲੋਕ ਤਾਂ ਉਸ ਦੇ ਪੈਰਾਂ ਦੀਆਂ ਤਸਵੀਰਾਂ ਦੇਖ ਕੇ ਅਜੀਬੋ ਗ਼ਰੀਬ ਮੈਸਜ਼ ਵੀ ਭੇਜਦੇ ਹਨ।

5

6

ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪੈਰ ਦੇਖਣ ਲਈ ਲੋਕ ਉਸ ਨੂੰ Pay ਵੀ ਕਰਦੇ ਹਨ।

7

ਸ਼ੁਰੂਆਤ ਵਿੱਚ ਉਸ ਨੂੰ ਖ਼ੁਦ ਵੀ ਇਸ ਕੰਮ ਨੂੰ ਲੈ ਕੇ ਹਾਸਾ ਆ ਗਿਆ।

8

ਉਸ ਨੂੰ ਲੱਗਿਆ ਕਿ ਆਖ਼ਰ ਪੈਰ ਨੂੰ ਦੇਖ ਕੇ ਲੋਕਾਂ ਨੂੰ ਕਿਵੇਂ ਸੈਕਸੂਅਲ ਪਲੇਜ਼ਰ ਮਿਲ ਸਕਦਾ ਹੈ ਪਰ ਬਾਅਦ ਵਿੱਚ ਉਸ ਨੂੰ ਮਜ਼ਾ ਆਉਣ ਲੱਗਾ।

9

ਓਂਟਾਰੀਓ: ਕੈਨੇਡਾ ਦੀ ਜੈਸਿਕਾ ਗਲਾਊਡ ਦੀ ਕਮਾਈ ਦਾ ਤਰੀਕਾ ਬਹੁਤ ਹੀ ਹੈਰਾਨ ਕਰਨ ਵਾਲਾ ਹੈ। 32 ਸਾਲ ਦੀ ਜੈਸਿਕਾ ਆਪਣੇ ਖ਼ੂਬਸੂਰਤ ਪੈਰਾਂ ਦੀਆਂ ਤਸਵੀਰਾਂ ਸ਼ੇਅਰ ਕਰ ਕੇ ਪੈਸੇ ਕਮਾਉਂਦੀ ਹੈ।

10

ਦਰਅਸਲ ਲੋਕਾਂ ਨੂੰ ਉਸ ਪੈਰ ਦੇਖ ਕੇ ਸੈਕਸੂਅਲ ਪਲੇਜਰ ਮਿਲਦਾ ਹੈ। ਇਸ ਲਈ ਇੱਕ ਆਨਲਾਈਨ ਕੰਪਨੀ ਨੇ ਇਸ਼ਤਿਹਾਰ ਦਿੱਤਾ ਸੀ, ਜਿਸ ਤੋਂ ਬਾਅਦ ਜੈਸਿਕਾ ਨੇ ਇਸ ਕੰਮ ਨੂੰ ਚੁਣਿਆ।

11

ਉਹ ਆਪਣੇ ਪੈਰਾਂ ਨਾਲ ਹਰ ਘੰਟੇ ਹਜ਼ਾਰਾਂ ਪੌਂਡ ਦੀ ਕਮਾਈ ਕਰਦੀ ਹੈ। ਇਹ ਕਮਾਈ ਸਾਲਾਨਾ 28 ਲੱਖ ਦੇ ਕਰੀਬ ਬਣਦੀ ਹੈ।

  • ਹੋਮ
  • Photos
  • ਲਾਈਫਸਟਾਈਲ
  • ਆਪਣੇ ਖੂਬਸੂਰਤ ਪੈਰਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਹੀ 28 ਲੱਖ ਤੋਂ ਵੱਧ ਕਮਾਉਂਦੀ ਜੈਸਿਕਾ
About us | Advertisement| Privacy policy
© Copyright@2026.ABP Network Private Limited. All rights reserved.