✕
  • ਹੋਮ

'SINGH' ਨੇ ਮਚਾਈ WWE 'ਚ ਤਰਥੱਲੀ

ਏਬੀਪੀ ਸਾਂਝਾ   |  13 May 2017 02:54 PM (IST)
1

ਜਿੰਦਰਮਾਹਲ ਹੁਣ ਤੱਕ ਕਈ ਫਾਈਟ ਜਿੱਤ ਚੁੱਕਾ ਹੈ।

2

WWE ਦਾ ਨਵਾਂ ਪੰਜਾਬੀ ਸਿਤਾਰਾ।

3

ਇਸ ਵਕਤ ਉਹ ਡਬਲਿਊ ਡਬਲਿਊ ਈ ਵਿੱਚ ਸਮੈਕ ਡਾਊਨ ਦੇ ਬਰਾਂਡ ਹੇਠ ਫਾਇਟ ਲੜਦਾ ਹੈ।

4

ਰਿੰਗ ਵਿੱਚ ਆਉਣ ਉੱਤੇ ਜਿੱਥੇ ਉਹ ਆਪਣੇ ਵਿਰੋਧੀ ਪਹਿਲਵਾਨ ਖ਼ਿਲਾਫ਼ ਅੰਗਰੇਜ਼ੀ ਵਿੱਚ ਭੜਾਸ ਕੱਢਦਾ ਹੈ ਉੱਥੇ ਪੰਜਾਬੀ ਭਾਸ਼ਾ ਰਾਹੀਂ ਵੀ ਆਪਣੇ ਇਰਾਦੇ ਵਿਰੋਧੀ ਪਹਿਲਵਾਨ ਨੂੰ ਸਮਝਾ ਦਿੰਦਾ ਹੈ।

5

ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਪੂਰਨ ਗਿਆਨ ਵਾਲੇ ਜਿੰਦਰ ਮਹਿਲ ਰੰਗ ਵਿੱਚ ਦਸਤਾਰ ਸਜਾ ਕੇ ਆਉਂਦਾ ਹੈ।

6

ਯੁਵਰਾਜ ਨੂੰ ਨਵਾਂ ਨਾਮ ਡਬਲਿਊ ਡਬਲਿਊ ਈ ਨੇ ਦਿੱਤਾ ਹੈ।

7

ਵੈਸੇ ਜਿੰਦਰ ਮਾਹਲ ਉਸ ਦਾ ਰਿੰਗ ਦਾ ਨਾਮ ਹੈ ਅਸਲੀ ਨਾਮ ਯੁਵਰਾਜ ਸਿੰਘ ਢੇਸੀ ਹੈ।

8

19 ਜੁਲਾਈ 1986 ਨੂੰ ਕੈਨੇਡਾ ਵਿੱਚ ਜਨਮੇ ਜਿੰਦਰ ਮਾਹਲ ਨੇ ਰਿੰਗ ਦੀ ਦੁਨੀਆ ਵਿੱਚ ਦਸਤਕ ਦੇਣ ਤੋਂ ਪਹਿਲਾਂ ਮਾਰਸ਼ਲ ਆਰਟ ਦੀ ਟਰੇਨਿੰਗ ਲਈ ਸੀ।

9

ਗਰੇਟ ਖਲੀ ਤੋਂ ਬਾਅਦ ਡਬਲਿਊ ਡਬਲਿਊ ਈ ਵਿੱਚ ਇੱਕ ਹੋਰ ਭਾਰਤੀ ਨੌਜਵਾਨ ਤਰਥੱਲੀ ਮਚਾ ਰਿਹਾ ਹੈ। ਪੰਜਾਬੀ ਮੂਲ ਦੇ ਇਸ ਨੌਜਵਾਨ ਦਾ ਨਾਮ ਹੈ 'ਜਿੰਦਰ ਮਾਹਲ' ।

  • ਹੋਮ
  • Photos
  • ਖ਼ਬਰਾਂ
  • 'SINGH' ਨੇ ਮਚਾਈ WWE 'ਚ ਤਰਥੱਲੀ
About us | Advertisement| Privacy policy
© Copyright@2026.ABP Network Private Limited. All rights reserved.