✕
  • ਹੋਮ

JIO ਸਸਤਾ ਫੋਨ ਲਾਂਚ ਕਰਨ ਦੀ ਤਿਆਰੀ 'ਚ

ਏਬੀਪੀ ਸਾਂਝਾ   |  15 Nov 2016 01:55 PM (IST)
1

ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸਮਰਾਟ ਫ਼ੋਨ ਦਾ ਨਾਮ “LYF Easy” ਹੋ ਸਕਦਾ ਹੈ।

2

ਸਮਰਾਟ ਫ਼ੋਨ ਵਿੱਚ VoLTE ਸਪੋਰਟ ਵੀ ਮਿਲੇਗਾ।

3

ਇਸ ਫ਼ੋਨ ਦੇ ਨਾਲ ਜੀਓ ਦਾ ਮੁਫ਼ਤ ਵਾਇਸ ਕਾਲਿੰਗ ਆਫ਼ਰ ਵੀ ਮਿਲੇਗਾ।

4

ਰਿਲਾਇੰਸ ਇਹ ਫ਼ੋਨ 2017 ਦੀ ਸ਼ੁਰੂਆਤ ਵਿੱਚ ਲਾਂਚ ਕਰੇਗੀ ਅਤੇ ਇਸ ਕੀਮਤ 1000 ਰੁਪਏ ਹੋ ਸਕਦੀ ਹੈ।

5

ਮੀਡੀਆ ਰਿਪੋਰਟ ਦੇ ਅਨੁਸਾਰ ਜੀਓ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਸਭ ਤੋਂ ਸਸਤਾ 4G ਸਮਰਾਟ ਫ਼ੋਨ ਲਾਂਚ ਕਰ ਸਕਦੀ ਹੈ।

6

ਰਿਲਾਇੰਸ ਛੇਤੀ ਹੀ ਬਾਜ਼ਾਰ ਵਿੱਚ ਸਭ ਤੋਂ ਸਸਤਾ 4G ਸਮਰਾਟ ਫ਼ੋਨ ਲਾਂਚ ਕਰ ਸਕਦੀ ਹੈ।

  • ਹੋਮ
  • Photos
  • ਖ਼ਬਰਾਂ
  • JIO ਸਸਤਾ ਫੋਨ ਲਾਂਚ ਕਰਨ ਦੀ ਤਿਆਰੀ 'ਚ
About us | Advertisement| Privacy policy
© Copyright@2026.ABP Network Private Limited. All rights reserved.