✕
  • ਹੋਮ

ਜੀਓ ਦੀ ਫਰੀ ਸੇਵਾ ਨੂੰ ਟਰਾਈ ਦਾ ਵੱਡਾ ਝਟਕਾ

ਏਬੀਪੀ ਸਾਂਝਾ   |  28 Dec 2016 02:27 PM (IST)
ਜੀਓ ਦੀ ਫਰੀ ਸੇਵਾ ਨੂੰ ਟਰਾਈ ਦਾ ਵੱਡਾ ਝਟਕਾ
1

ਦਰਅਸਲ ਦਸੰਬਰ ਦੇ ਪਹਿਲੇ ਹਫਤੇ ਜੀਓ ਨੇ ਆਪਣੇ ਵੈਲਕਮ ਆਫਰ ਨੂੰ ਨਵਾਂ ਨਾਮ ਹੈਪੀ ਨਿਊ ਈਅਰ ਦਿੱਤਾ ਹੈ। ਇਸ ਦੇ ਤਹਿਤ ਜੀਓ ਦੇ ਸਾਰੇ ਯੂਜ਼ਰਸ 31 ਮਾਰਚ, 2017 ਤੱਕ ਜੀਓ ਦੀ ਫਰੀ ਸੇਵਾ ਦਾ ਲਾਭ ਲੈ ਸਕਦੇ ਹਨ। ਟਰਾਈ ਦੇ ਨਿਯਮਾਂ ਮੁਤਾਬਕ ਕੋਈ ਵੀ ਕੰਪਨੀ ਆਪਣਾ ਪ੍ਰਮੋਸ਼ਨਲ ਈਵੈਂਟ 90 ਦਿਨ ਤੱਕ ਹੀ ਚਲਾ ਸਕਦੀ ਹੈ।

2

3

ਅਜਿਹੇ ‘ਚ ਟਰਾਈ ਨੇ ਜੀਓ ਇੰਫੋਕਾਮ ਨੂੰ ਨੋਟਿਸ ਭੇਜ ਕੇ ਇਹ ਸਵਾਲ ਪੁੱਛਿਆ ਹੈ ਕਿ ਆਖਰ ਕੰਪਨੀ ਨੇ ਇਸ ਨਵੇਂ ਆਫਰ ਨੂੰ ਨਿਯਮਾਂ ਤੇ ਟੈਲੀਕਾਮ ਬਾਜ਼ਾਰ ‘ਚ ਅਵਿਵਸਥਾ ਫੈਲਾਉਣ ਵਾਲਾ ਕਿਉਂ ਨਾ ਮੰਨ ਲਿਆ ਜਾਵੇ ?

4

5

6

7

8

  • ਹੋਮ
  • Photos
  • ਖ਼ਬਰਾਂ
  • ਜੀਓ ਦੀ ਫਰੀ ਸੇਵਾ ਨੂੰ ਟਰਾਈ ਦਾ ਵੱਡਾ ਝਟਕਾ
About us | Advertisement| Privacy policy
© Copyright@2026.ABP Network Private Limited. All rights reserved.