ਹੁਣ ਤੁਹਾਡੇ ਘਰ ਆਏਗਾ ਜੀਓ ਸਿੰਮ
ਏਬੀਪੀ ਸਾਂਝਾ | 29 Dec 2016 01:24 PM (IST)
1
ਇਸ ਬਾਰੇ ਵੈੱਬਸਾਈਟ ਦੇ ਪੇਜ ‘ਤੇ ਇਸ਼ਤਿਹਾਰ ਨਜ਼ਰ ਆਉਣ ਲੱਗਾ ਹੈ।
2
ਦਰਅਸਲ ਕੰਪਨੀ ਨੇ ‘ਵੈੱਲਕਮ ਆਫਰ’ ਨੂੰ ਹੀ ਅੱਗੇ ਵਧਾ ਕੇ ਇਸ ਨੂੰ ਹੈਪੀ ਨਿਊ ਈਅਰ ਆਫਰ ਦਾ ਨਾਮ ਦਿੱਤਾ ਹੈ। ਇਸ ਤਹਿਤ 50 ਲੱਖ ਤੋਂ ਵੱਧ ਗਾਹਕ ਮਾਰਚ 2017 ਤੱਕ ਇਸ ਸੇਵਾ ਦਾ ਲਾਭ ਲੈ ਸਕਣਗੇ। ‘ਹੈਪੀ ਨਿਊ ਈਅਰ ਆਫਰ’ ‘ਚ ਇੱਕ ਦਿਨ ‘ਚ ਇੱਕ ਜੀਬੀ ਡਾਟਾ ਮਿਲੇਗਾ, ਜਿਹੜਾ ਖਤਮ ਹੋਣ ‘ਤੇ ਸਪੀਡ ਕੁਝ ਘੱਟ ਹੋ ਜਾਵੇਗੀ।
3
4
ਕੰਪਨੀ ਦੇ ‘ਨਿਊ ਈਅਰ ਆਫਰ’ ਤਹਿਤ 31 ਮਾਰਚ, 2017 ਤੱਕਕ ਮੁਫਤ ਕਾਲਿੰਗ ਤੇ ਡਾਟਾ ਮਿਲੇਗਾ।
5
ਸਨੈਪਡੀਲ ਤੋਂ ਜੀਓ ਸਿੰਮ ਲੈਣ ਲਈ ਗਾਹਕ ਨੂੰ ਆਪਣੀ ਡਿਟੇਲ, ਪਤਾ ਤੇ ਏਰੀਆ ਦੀ ਜਾਣਕਾਰੀ ਦੇਣੀ ਹੋਵੇਗੀ। ਦੱਸਣਯੋਗ ਹੈ ਕਿ ਜੀਓ ਸਿੰਮ ਫਿਲਹਾਲ ਕੁਝ ਥਾਵਾਂ ‘ਤੇ ਹੀ ਵਿਕਰੀ ਲਈ ਉਪਲੱਬਧ ਹੈ।
6
ਜੀਓ ਸਿੰਮ ਖਰੀਦਣ ਦੇ ਚਾਹਵਾਨਾਂ ਲਈ ਇੱਕ ਚੰਗੀ ਖਬਰ ਹੈ। ਹੁਣ ਤੁਸੀਂ ਜੀਓ ਸਿੰਮ ਆਨਲਾਈਨ ਸ਼ਾਪਿੰਗ ਵੈੱਬਸਾਈਟ ਸਨੈਪਡੀਲ ‘ਤੇ ਵੀ ਖਰੀਦ ਸਕੋਗੇ। ਸਨੈਪਡੀਲ ਸਿੰਮ ਦੀ ਹੋਮ ਡਲਿਵਰੀ ਕਰੇਗਾ। ਇਹ ਸਿੰਮ ‘ਹੈਪੀ ਨਿਊ ਈਅਰ ਆਫਰ’ ਦੇ ਨਾਲ ਮਿਲੇਗਾ।