✕
  • ਹੋਮ

ਮੁੱਕੀ ਉਡੀਕ, ਆਇਆ ਮੁਫਤ ਜੀਓ ਫੋਨ

ਏਬੀਪੀ ਸਾਂਝਾ   |  14 Aug 2017 05:51 PM (IST)
ਮੁੱਕੀ ਉਡੀਕ, ਆਇਆ ਮੁਫਤ ਜੀਓ ਫੋਨ
1

2

3

ਜੋ ਫੋਨ ਪ੍ਰਾਪਤ ਕਰਨ ਲਈ ਹੁਣ ਹੀ ਪ੍ਰੀ-ਬੁਕਿੰਗ ਕਰਨਗੇ, ਉਮੀਦ ਕਰ ਸਕਦੇ ਹਾਂ ਕਿ ਉਨ੍ਹਾਂ ਨੂੰ ਫੋਨ ਸਤੰਬਰ ਦੇ ਪਹਿਲੇ ਹਫਤੇ ਮਿਲ ਸਕਦਾ ਹੈ।

4

ਤੁਹਾਡੇ ਆਧਾਰ ਤੋਂ ਰਿਟੇਲਰ ਜਾਣਕਾਰੀ ਲਵੇਗਾ ਤੇ ਤੁਹਾਨੂੰ ਇੱਕ ਟੋਕਨ ਦਿੱਤਾ ਜਾਵੇਗਾ। ਜੋ ਤੁਹਾਨੂੰ ਫੋਨ ਲੈਣ ਸਮੇ ਦੇਣਾ ਪਵੇਗਾ।

5

ਇੱਕ ਅਧਾਰ ਨੰਬਰ 'ਤੇ ਇੱਕ ਹੀ ਜੀਓ ਬੁੱਕ ਹੋ ਸਕਦਾ ਹੈ।

6

ਫੋਨ ਦੀ ਬੁਕਿੰਗ ਲਈ ਇੱਕ ਆਧਾਰ ਕਾਰਡ ਦੀ ਕਾਪੀ ਦੇਣੀ ਹੋਵੇਗੀ। ਕਾਪੀ ਤੁਹਾਨੂੰ ਆਪਣੇ ਅਧਿਕਾਰਤ ਰਿਟੇਲਰ ਜਾਂ ਜੀਓ ਆਊਟਲੈੱਟ ਤੇ ਦੇਣੀ ਪਵੇਗੀ।

7

ਫੋਨ ਲੈਣ ਲਈ ਤੁਹਾਨੂੰ ਕੀ-ਕੀ ਦਸਤਾਵੇਜ਼ ਦੇਣੇ ਪੈਣਗੇ, ਕਿੰਨੇ ਪੈਸੇਆਂ ਦਾ ਭੁਗਤਾਨ ਕਰਨਾ ਪਉਗਾ ਤੇ ਕਿੰਨਾ ਚਿਰ ਇਸ ਦੀ ਡਿਲਿਵਰੀ ਸ਼ੁਰੂ ਹੋ ਜਾਵੇਗਾ, ਇਹ ਸਭ ਤੁਹਾਨੂੰ ਦੱਸ ਰਹੇ ਹਨ।

8

ਇਸ ਦੌਰਾਨ ਆਫ਼ਲਾਈਨ ਰਿਟੇਲਰਾਂ ਨੇ ਜੀਓ ਫੋਨ ਦੇ ਪ੍ਰੀ-ਪੇਡ ਲੈਣੇ ਸ਼ੁਰੂ ਕਰ ਦਿੱਤੇ। Gadgets 360 ਦੀ ਰਿਪੋਰਟ ਦੇ ਅਨੁਸਾਰ ਦਿੱਲੀ-ਐਨਸੀਆਰ ਵਿੱਚ ਕੁਝ ਸਟੋਰ ਤੇ ਪ੍ਰੀ-ਬੁੱਕ ਕੀਤਾ ਕੀਤਾ ਜਾ ਸਕਦਾ ਹੈ।

9

ਲੋਕ ਜੀਓ ਫੋਨ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਕੱਲ੍ਹ 15 ਅਗਸਤ ਤੋਂ ਫੋਨ ਦੀ ਬੀਟਾ ਟੈਸਟਿੰਗ ਸ਼ੁਰੂ ਹੋ ਜਾਵੇਗੀ ਤੇ 24 ਅਗਸਤ ਤੋਂ ਪ੍ਰੀ- ਬੁਕਿੰਗ।

  • ਹੋਮ
  • Photos
  • ਖ਼ਬਰਾਂ
  • ਮੁੱਕੀ ਉਡੀਕ, ਆਇਆ ਮੁਫਤ ਜੀਓ ਫੋਨ
About us | Advertisement| Privacy policy
© Copyright@2026.ABP Network Private Limited. All rights reserved.