ਦੀਵਾਲੀ ਤੋਂ ਪਹਿਲਾਂ ਜੀਓ ਦਾ ਵੱਡਾ ਤੋਹਫਾ
ਰਿਚਾਰਜ ਜੀਓ ਦੀ ਵੈਬਸਾਈਟ, ਰਿਲਾਇੰਸ ਡਿਜੀਟਲ ਸਟੋਰ ਤੋਂ ਕਰਵਾਇਆ ਜਾ ਸਕਦਾ ਹੈ।
ਇਸ ਨੂੰ ਦੀਵਾਲੀ ਗਿਫਟ ਦੇ ਤੌਰ ‘ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਮਤਲਬ 399 ਰੁਪਏ ‘ਚ 400 ਰੁਪਏ ਦਾ ਕੈਸ਼ਬੈਕ। ਇਹ ਕੂਪਨ 15 ਨਵੰਬਰ ਤੋਂ ਬਾਅਦ ਇਸਤੇਮਾਲ ਕੀਤੇ ਜਾ ਸਕਦੇ ਹਨ।
ਗਾਹਕਾਂ ਨੂੰ 399 ਰੁਪਏ ਦੇ ਰੀਚਾਰਜ ‘ਤੇ 50 ਰੁਪਏ ਦੇ 8 ਵਾਊਚਰ ਮਿਲਣਗੇ।
ਇਸ ਆਫਰ ਦਾ ਫਾਇਦਾ ਲੈਣ ਲਈ ਪ੍ਰੀਪੇਡ ਗਹਾਕਾਂ ਨੂੰ ਸਿਰਫ 7 ਦਿਨਾਂ ‘ਚ ਰਿਚਾਰਜ ਕਰਵਾਉਣਾ ਹੋਵੇਗਾ।
ਜੀਓ ਦਾ ਇਹ ਆਫਰ ਹੈ ਬੜੇ ਘੱਟ ਦਿਨਾਂ ਲਈ। ਜੀਓ ਦੀਵਾਲੀ ਆਫਰ ਦਾ ਫਾਇਦਾ ਸਿਰਫ 12 ਤੋਂ 18 ਅਕਤੂਬਰ ਵਿਚਾਲੇ ਹੀ ਲਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਰੋਜ਼ਾਨਾ ਇੱਕ ਜੀਬੀ ਡਾਟਾ ਵੀ ਮਿਲੇਗਾ। ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਇੱਕ ਜੀਬੀ ਤੋਂ ਬਾਅਦ ਵੀ ਡਾਟਾ ਮਿਲਦਾ ਰਹੇਗਾ ਪਰ ਸਪੀਡ ਘੱਟ ਹੋ ਜਾਵੇਗੀ।
ਇਸ 399 ਰੁਪਏ ਦੇ ਰੀਚਾਰਜ ‘ਚ ਤਿੰਨ ਮਹੀਨੇ ਦਾ ਆਲ ਅਨਲਿਮਟਿਡ ਪਲਾਨ ਗਾਹਕਾਂ ਨੂੰ ਮਿਲੇਗਾ। ਮੁਫਤ ਵਾਇਸ ਕਾਲਿੰਗ, ਮੁਫਤ ਐਸਐਮਐਸ, ਰੋਮਿੰਗ ਤੇ ਸਾਰੀਆਂ ਐਸਟੀਡੀ ਕਾਲਾਂ ਵੀ ਮੁਫਤ ਹਨ।
ਜੀਓ ਨੇ ਦੀਵਾਲੀ ਆਫਰ ਤਹਿਤ 399 ਰੁਪਏ ਦੇ ਰੀਚਾਰਜ ‘ਤੇ 100 ਫੀਸਦੀ ਕੈਸ਼ਬੈਕ ਦੇਣ ਦੀ ਗੱਲ ਆਖੀ ਹੈ। ਯਾਨੀ ਤਿੰਨ ਮਹੀਨੇ ਫਿਰ ਮੁਫਤ ਐਸ਼ਾਂ।
ਇੰਡੀਆ ਦੇ ਸਭ ਤੋਂ ਮਸ਼ਹੂਰ ਫੈਸਟੀਵਲ ਦੀਵਾਲੀ ਲਈ ਬਾਜ਼ਾਰ ਪੂਰੀ ਤਰ੍ਹਾਂ ਤਿਆਰ ਹੈ। ਜੀਓ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਦੀਵਾਲੀ ਆਫਰ ਲਾਂਚ ਕੀਤਾ ਹੈ।