✕
  • ਹੋਮ

ਬਾਘ ਬਣੀ ਜੁਆਨਾ, ਸੰਸਦ ਭਵਨ ਦੇ ਬਾਹਰ ਪੋਜ

ਏਬੀਪੀ ਸਾਂਝਾ   |  13 Sep 2017 02:54 PM (IST)
ਬਾਘ ਬਣੀ ਜੁਆਨਾ, ਸੰਸਦ ਭਵਨ ਦੇ ਬਾਹਰ ਪੋਜ
1

2

ਕਰੂਪਾ ਨੇ ਸਰਕਾਰ ਤੋਂ ਜੰਗਲੀ ਜੀਵ ਦੇ ਸਰਕਸ ਵਿੱਚ ਕੰਮ ਕਰਨ 'ਤੇ ਬੈਨ ਲਾਉਣ ਦੀ ਬੇਨਤੀ ਕੀਤੀ।

3

ਪਰ ਕਿਸੇ ਵੀ ਸਰਕਾਰ ਨੇ ਇਸ ਉੱਤੇ ਕੋਈ ਕਾਨੂੰਨ ਨਹੀਂ ਬਣਾਇਆ।

4

ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ 2015 ਵਿੱਚ ਆਪਣੀ ਮੁਹਿੰਮ 'ਚ ਇਸ ਮੁੱਦੇ ਨੂੰ ਸ਼ਾਮਲ ਕੀਤਾ ਸੀ।

5

38 ਵਰ੍ਹਿਆਂ ਦੀ ਮਾਡਲ ਨੇ ਇੱਕ ਤਖ਼ਤੇ ਨੂੰ ਆਪਣੇ ਹੱਥਾਂ ਵਿੱਚ ਖਿਲਾਰਿਆ ਹੋਇਆ ਸੀ। ਇਸ ਉੱਤੇ ਲਿਖਿਆ ਹੋਇਆ ਸੀ ਕਿ ਜੰਗਲੀ ਜੀਵ ਦੇ ਸਰਕਸ ਵਿੱਚ ਕੰਮ ਕਰਨ ਲਈ ਬੈਨ ਨੂੰ ਲੈ ਕੇ 'ਪੀਪਲ ਫਾਰ ਦ ਐਥੀਕਲ ਟਰੀਟਮੈਂਟ ਆਫ ਐਮੀਮੈਲਸ' (ਪੇਟਾ) ਲਈ ਕੰਮ ਕਰ ਰਹੇ ਹਨ।

6

ਮਾਡਲ ਜੁਆਨਾ ਕਰੂਪਾ ਨੇ ਪਸ਼ੂਆਂ ਦੇ ਹੱਕਾਂ ਦੀ ਹਮਾਇਤ ਵਿੱਚ ਬਾਘ ਦੀ ਲੁੱਕ ਨੂੰ ਬੌਡੀ ਪੇਂਟ ਕਰਕੇ ਸੰਸਦ ਭਵਨ ਦੇ ਬਾਹਰ ਪੋਜ ਦਿੱਤੇ।

  • ਹੋਮ
  • Photos
  • ਖ਼ਬਰਾਂ
  • ਬਾਘ ਬਣੀ ਜੁਆਨਾ, ਸੰਸਦ ਭਵਨ ਦੇ ਬਾਹਰ ਪੋਜ
About us | Advertisement| Privacy policy
© Copyright@2026.ABP Network Private Limited. All rights reserved.