ਬੈਂਕਰ ਹੈ ਜੌਨ ਦੀ ਪਤਨੀ, ਪਹਿਲੀ ਵਾਰ ਸਾਹਮਣੇ ਆਈਆਂ ਰੌਮੈਂਟਿਕ ਤਸਵੀਰਾਂ
Download ABP Live App and Watch All Latest Videos
View In Appਪ੍ਰਿਆ ਮੇਰੀ ਫੁੱਟਬਾਲ ਟੀਮ ਨੌਰਥ ਈਸਟ ਯੂਨਾਈਟਿਡ ਐਫਸੀ ਦੇਖਦੀ ਹੈ ਪਰ ਉਹ ਪਰਦੇ ਪਿੱਛੇ ਰਹਿਣਾ ਪਸੰਦ ਕਰਦੀ ਹੈ।
ਜੌਨ ਨੇ ਪ੍ਰਿਆ ਬਾਰੇ ਕਈ ਵਾਰ ਕਿਹਾ ਹੈ ਕਿ ਉਹ ਇੱਕ ਨਿਜੀ ਵਿਅਕਤੀ ਹੈ ਤੇ ਉਸ ਨੂੰ ਆਪਣੇ ਕੰਮ ਨਾਲ ਕੰਮ ਰੱਖਣ ਦੀ ਆਦਤ ਹੈ।
ਜੌਨ ਨੇ ਬਿਪਾਸ਼ਾ ਨਾਲ 9 ਸਾਲਾਂ ਦਾ ਰਿਸ਼ਤਾ ਤੋੜ ਪ੍ਰਿਆ ਨਾਲ ਵਿਆਹ ਕਰਵਾ ਲਿਆ। ਜੌਨ ਦੀ ਮੁਲਾਕਾਤ ਪ੍ਰਿਆ ਨਾਲ ਬਾਂਦਰਾ ਦੇ ਇੱਕ ਜਿਮ ਵਿੱਚ ਹੋਈ ਸੀ। ਦੋਵਾਂ ਨੇ ਇੱਕ-ਦੂਜੇ ਨੂੰ ਦੋ ਸਾਲਾਂ ਲਈ ਡੇਟ ਕੀਤਾ।ਪ੍ਰਿਆ ਪੇਸ਼ੇ ਤੋਂ ਇੱਕ ਬੈਂਕਰ ਹੈ।
ਤੁਹਾਨੂੰ ਦੱਸ ਦੇਈਏ ਕਿ ਪ੍ਰਿਆ ਰਾਂਚਲ ਤੋਂ ਪਹਿਲਾਂ ਅਦਾਕਾਰ ਜੌਨ ਅਬ੍ਰਾਹਮ ਦਾ ਅਭਿਨੇਤਰੀ ਬਿਪਾਸ਼ਾ ਬਾਸੂ ਨਾਲ ਲੰਬਾ ਰਿਸ਼ਤਾ ਰਿਹਾ ਹੈ।
ਪ੍ਰਿਆ ਰੋਂਚਲ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਬਹੁਤ ਘੱਟ ਹੀ ਇਹ ਜੋੜਾ ਸਟਾਰ ਪਾਰਟੀਆਂ ਵਿੱਚ ਇਕੱਠੇ ਦਿਖਾਈ ਦਿੰਦਾ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਤੁਹਾਡੇ ਲਈ ਇਸ ਜੋੜੇ ਦੀਆਂ ਕੁਝ ਫੋਟੋਆਂ ਲਿਆਏ ਹਾਂ।
ਬਾਲੀਵੁੱਡ ਅਦਾਕਾਰ ਜੌਨ ਅਬ੍ਰਾਹਮ ਨੇ ਸਾਲ 2014 ਵਿੱਚ ਪ੍ਰਿਆ ਰੋਂਚਲ ਨਾਲ ਨਿੱਜੀ ਰਸਮਾਂ ਨਾਲ ਵਿਆਹ ਕੀਤਾ ਸੀ। ਜੌਨ ਤੇ ਪ੍ਰਿਆ ਦੇ ਵਿਆਹ ਦੀਆਂ ਤਸਵੀਰਾਂ ਅੱਜ ਤੱਕ ਸਾਹਮਣੇ ਨਹੀਂ ਆਈਆਂ।
- - - - - - - - - Advertisement - - - - - - - - -