✕
  • ਹੋਮ

ਪੱਤਰਕਾਰੀ ਤੋਂ ਬਾਅਦ ਅਦਾਕਾਰੀ 'ਚ ਜਲਵਾ

ਏਬੀਪੀ ਸਾਂਝਾ   |  03 Jun 2018 04:16 PM (IST)
1

ਏਸ਼ਲੀ ਫ੍ਰੈਂਚ ਟੀਵੀ ਰਿਐਲਟੀ ਸ਼ੋਅ 'ਦ ਬੈਚਲਰ' 'ਚ ਵੀ ਹਿੱਸਾ ਲੈ ਚੁੱਕੀ ਹੈ।

2

ਦੋਵਾਂ ਦੀ ਇਕ ਬੇਟੀ ਵੀ ਹੈ।

3

ਏਸ਼ਲੀ ਨੇ ਅਦਾਕਾਰ ਜੇਰੇਡ ਹੇਬਨ ਨਾਲ ਸਾਲ 2015 'ਚ ਵਿਆਹ ਕਰ ਲਿਆ ਸੀ।

4

ਏਸ਼ਲੀ ਹਾਲੀਵੁੱਡ ਅਦਾਕਾਰਾ ਤਾਂ ਹੈ ਹੀ ਇਸ ਦੇ ਨਾਲ ਹੀ ਉਹ ਬਤੌਰ ਰਿਪੋਟਰ ਐਕਸੈਸ ਹਾਲੀਵੁੱਡ 'ਚ ਵੀ ਕੰਮ ਕਰ ਚੁੱਕੀ ਹੈ।

5

ਉਨ੍ਹਾਂ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਨੂੰ ਪੱਤਰਕਾਰੀ 'ਚ ਬੈਚਲਰ ਡਿਗਰੀ ਹਾਸਲ ਹੈ।

6

ਏਸ਼ਲੀ ਦਾ ਜਨਮ ਸਾਲ 1988 'ਚ ਹੋਇਆ ਸੀ।

7

ਪੱਤਰਕਾਰ ਤੇ ਹਾਲੀਵੁੱਡ ਅਦਾਕਾਰਾ ਏਸ਼ਲੀ ਇਰਕਾਨੋਤੀ ਨੇ ਇੰਸਟਾਗ੍ਰਾਮ 'ਤੇ ਬਿਕਨੀ 'ਚ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਹ ਛਿਪਦੇ ਸੂਰਜ ਦਾ ਨਜ਼ਾਰਾ ਲੈ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਪੱਤਰਕਾਰੀ ਤੋਂ ਬਾਅਦ ਅਦਾਕਾਰੀ 'ਚ ਜਲਵਾ
About us | Advertisement| Privacy policy
© Copyright@2026.ABP Network Private Limited. All rights reserved.