ਇਸ ਯੋਗ ਗੁਰੂ ਦੇ ਪੁਲਿਸ ਕੱਢੇਗੀ ਹੁਣ ਵੱਟ
ਏਬੀਪੀ ਸਾਂਝਾ | 29 May 2017 07:09 PM (IST)

1
ਬਿਕਰਮ ਚੌਧਰੀ 500 ਕਰੋੜ ਦੀ ਸੰਮਤੀ ਦਾ ਮਾਲਕ ਹੈ।
2
ਇਹ ਕੇਸ ਬਿਕਰਮ ਚੌਧਰੀ ਦੀ ਸਾਬਕਾ ਕਾਨੂੰਨੀ ਸਲਾਹਕਾਰ ਮੀਨਾਕਸ਼ੀ ਨੇ ਕੀਤਾ ਹੈ।
3
ਬਿਕਰਮ ਚੌਧਰੀ ਨੇ ਇਸ ਮਾਮਲੇ ਵਿੱਚ 45 ਕਰੋੜ ਰੁਪਏ ਦੀ ਰਾਸ਼ੀ ਸ਼ਿਕਾਇਤ ਕਰਤਾ ਨੂੰ ਨਹੀਂ ਦੇ ਪਾਇਆ ਜਿਸ ਦੇ ਕਾਰਨ ਉਸ ਨੇ ਫਿਰ ਤੋਂ ਸ਼ਿਕਾਇਤ ਕੀਤੀ ਹੈ।
4
ਦੁਨੀਆ ਭਰ ਵਿੱਚ ਹਾਟ ਯੋਗ ਚੇਨ ਚਲਾਉਣ ਵਾਲਾ ਭਾਰਤੀ ਅਮਰੀਕੀ ਯੋਗ ਗੁਰੂ ਬਿਕਰਮ ਚੌਧਰੀ ਫਿਰ ਸੁਰਖ਼ੀਆਂ ਵਿੱਚ ਹੈ।
5
ਬਿਕਰਮ ਚੌਧਰੀ ਉੱਤੇ ਇੱਕ ਮਹਿਲਾਂ ਨੇ ਸਰੀਰਕ ਛੇੜਛਾੜ ਦਾ ਦੋਸ਼ ਲਗਾਇਆ ਹੈ ਜਿਸ ਦੇ ਤਹਿਤ ਉਸ ਦੀ ਗ੍ਰਿਫ਼ਤਾਰੀ ਲਈ ਅਦਾਲਤ ਵੱਲੋਂ ਵਾਰੰਟ ਜਾਰੀ ਕਰ ਦਿੱਤੇ ਗਏ ਹਨ।