✕
  • ਹੋਮ

ਮੁੰਬਈ ਦੇ ਸਭ ਤੋਂ ਉੱਚੇ ਹੋਟਲ 'ਚ ਰੁਕੇ ਸਨ ਬੀਬਰ

ਏਬੀਪੀ ਸਾਂਝਾ   |  11 May 2017 07:14 PM (IST)
1

ਹੋਟਲ ਵਿੱਚ ਕਰੀਬ 1800 ਕਰਮਚਾਰੀ ਕੰਮ ਕਰਦੇ ਹਨ।

2

ਇਹ ਹੋਟਲ Pallazzio Hotels & Leisure ਦੇ ਨਾਲ ਭਾਈਵਾਲ ਵਿੱਚ ਖੁੱਲਾ ਹੈ।

3

ਇਹ ਹੋਟਲ ਮੁੰਬਈ ਦੇ ਲੋਓਰ ਪਰੇਲ ਇਲਾਕੇ ਵਿੱਚ ਹੈ। ਇਸ ਹੋਟਸ ਵਿੱਚ 27 ਵੱਡੇ ਕਮਰੇ, ਰੈਜੀਡੈਂਸ਼ਇਲ ਸੂਟ ਸਮੇਤ 395 ਕਮਰੇ ਹਨ।

4

ਇਸ ਹੋਟਲ ਦੀ ਹਾਈਟ 155 ਮੀਟਰ ਹੈ। ਇਸ ਹੋਟਲ ਤੋਂ ਕਾਰੋਬਾਰੀ ਮੁਕੇਸ਼ ਅੰਬਾਨੀ ਦਾ ਘਰ ਸਾਫ ਤੌਰ ਉਤੇ ਦਿਖਾਈ ਦਿੰਦਾ ਹੈ।

5

ਕੈਨੇਡਾ ਦੇ ਪੋਪ ਸਿੰਗਰ ਜਸਟਿਨ ਬੀਬਰ ਮੁੰਬਈ ਦੇ ਜਿਸ ਸੇਂਟ ਰੇਜਿਸ ਹੋਟਲ ਵਿੱਚ ਰੁਕੇ ਸਨ ਉਹ ਭਾਰਤ ਦਾ ਸਭ ਤੋਂ ਉੱਚਾ ਹੋਟਲ ਹੈ।

  • ਹੋਮ
  • Photos
  • ਖ਼ਬਰਾਂ
  • ਮੁੰਬਈ ਦੇ ਸਭ ਤੋਂ ਉੱਚੇ ਹੋਟਲ 'ਚ ਰੁਕੇ ਸਨ ਬੀਬਰ
About us | Advertisement| Privacy policy
© Copyright@2026.ABP Network Private Limited. All rights reserved.