✕
  • ਹੋਮ

ਅੰਤਰਰਾਸ਼ਟਰੀ ਕਬੱਡੀ ਕੱਪ 'ਚ ਹਾਦਸਾ, ਕੀਨੀਆ ਦੇ ਖਿਡਾਰੀ ਨੂੰ ਗੰਭੀਰ ਸੱਟ

ਏਬੀਪੀ ਸਾਂਝਾ   |  05 Dec 2019 04:16 PM (IST)
1

2

3

4

5

6

ਖਿਡਾਰੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਮੁਤਾਬਕ ਹੱਥ-ਪੈਰ ਵੀ ਰੁਕ ਸਕਦੇ ਹਨ ਪਰ ਅਜੇ ਇਲਾਜ ਜਾਰੀ ਹੈ।

7

ਜ਼ਖ਼ਮੀ ਖਿਡਾਰੀ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

8

ਇਹ ਸੱਟ ਅਮਰੀਕੀ ਖਿਡਾਰੀ ਨਾਲ ਭਿੜਦਿਆਂ ਲੱਗੀ।

9

ਇੱਥੇ ਕੀਨੀਆ ਦੇ 29 ਸਾਲਾ ਖਿਡਾਰੀ ਦ ਰੀਡ ਦੀ ਹੱਡੀ 'ਤੇ ਗੰਭੀਰ ਸੱਟ ਲੱਗ ਗਈ।

10

ਬਠਿੰਡਾ: ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਕੱਪ ਦੇ ਮੈਚ ਦੌਰਾਨ ਹਾਦਸਾ ਵਾਪਰ ਗਿਆ।

  • ਹੋਮ
  • Photos
  • ਖੇਡਾਂ
  • ਅੰਤਰਰਾਸ਼ਟਰੀ ਕਬੱਡੀ ਕੱਪ 'ਚ ਹਾਦਸਾ, ਕੀਨੀਆ ਦੇ ਖਿਡਾਰੀ ਨੂੰ ਗੰਭੀਰ ਸੱਟ
About us | Advertisement| Privacy policy
© Copyright@2025.ABP Network Private Limited. All rights reserved.