ਦੁਰਗਾ ਮਾਂ ਦੀ ਆਰਤੀ ਤੇ ਪੂਜਾ ਲਈ ਪੰਡਾਲ ਪਹੁੰਚੀ ਕਾਜੋਲ
ਏਬੀਪੀ ਸਾਂਝਾ | 15 Oct 2018 11:49 AM (IST)
1
2
3
4
5
6
7
8
9
10
11
ਦੁਰਗਾ ਮਾਂ ਦੇ ਪੰਡਾਲ ‘ਚ ਆਈ ਕਾਜੋਲ ਦੀਆਂ ਹੋਰ ਤਸਵੀਰਾਂ ਤੁਸੀਂ ਅੱਗੇ ਦੇਖ ਸਕਦੇ ਹੋ।
12
ਕਾਲੋਜ ਦੀ ਫ਼ਿਲਮ ‘ਈਲਾ ਹੈਲੀਕਾਪਟਰ’ ਇਸੇ ਹਫਤੇ ਰਿਲੀਜ਼ ਹੋਈ ਹੈ। ਇਸ ‘ਚ ਉਸ ਨੇ ਸਿੰਗਲ ਪੈਰੇਂਟ ਦਾ ਕਿਰਦਾਰ ਨਿਭਾਇਆ ਹੈ।
13
ਇਸ ਦੇ ਨਾਲ ਹੀ ਕਾਜੋਲ ਨੇ ਸਭ ਨੂੰ ਆਰਤੀ ਵੀ ਦਿੱਤੀ। ਆਰਤੀ ਤੋਂ ਪਹਿਲਾਂ ਹੋਈ ਪੂਜਾ ‘ਚ ਵੀ ਕਾਜੋਲ ਨੇ ਹਿੱਸਾ ਲਿਆ ਤੇ ਮਾਤਾ ਦਾ ਆਸ਼ੀਰਵਾਦ ਲਿਆ।
14
ਜਿਵੇਂ ਹੀ ਕਾਜੋਲ ਪੰਡਾਲ ‘ਚ ਪਹੁੰਚੀ ਸਭ ਦੀਆਂ ਨਜ਼ਰਾਂ ਕਾਜੋਲ ‘ਤੇ ਟਿੱਕ ਗਈਆਂ। ਕਾਜੋਲ ਨੇ ਮਾਤਾ ਅੱਗੇ ਮੱਥਾ ਟੇਕਿਆ ਤੇ ਆਰਤੀ ਕੀਤੀ।
15
ਬਾਲੀਵੁੱਡ ਐਕਟਰਸ ਕਾਜੋਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੁਰਗਾ ਮਾਂ ਦਾ ਆਸ਼ੀਰਵਾਦ ਲੈਣ ਲਈ ਮਾਤਾ ਦੇ ਪੰਡਾਲ ‘ਚ ਪਹੁੰਚੀ ਜਿੱਥੇ ਕਾਜੋਲ ਪੀਲੇ ਰੰਗ ਦੀ ਸਾੜੀ ‘ਚ ਬੇਹੱਦ ਖੂਬਰਸੂਰਤ ਨਜ਼ਰ ਆਈ।