✕
  • ਹੋਮ

ਕਾਜੋਲ ਨੇ ਧੀ ਨਿਆਸਾ ਨਾਲ ਕੀਤਾ ਆਪਣੇ ਬੁੱਤ ਦਾ ਉਦਘਾਟਨ

ਏਬੀਪੀ ਸਾਂਝਾ   |  25 May 2018 05:02 PM (IST)
ਕਾਜੋਲ ਨੇ ਧੀ ਨਿਆਸਾ ਨਾਲ ਕੀਤਾ ਆਪਣੇ ਬੁੱਤ ਦਾ ਉਦਘਾਟਨ
1

ਸਟੈਚੂ ਨਾਲ ਸੈਲਫੀ ਲੈਂਦਿਆਂ ਕਾਜੋਲ

2

ਉਨ੍ਹਾਂ ਸਟੈਚੂ ਜਿਹੇ ਅੰਦਾਜ਼ ਵਿੱਚ ਪੋਜ਼ ਦਿੰਦਿਆਂ ਫੋਟੋਸ਼ੂਟ ਕਰਵਾਇਆ।

3

ਇਸ ਦੇ ਨਾਲ ਹੀ ਉਨ੍ਹਾਂ ਵੈਕਸ ਸਟੈਚੂ ਨਾਲ ਸੈਲਫੀ ਵੀ ਲਈ।

4

ਕਾਜੋਲ ਨਾਲ ਉਨ੍ਹਾਂ ਦੀ ਧੀ ਨੇ ਵੀ ਸਟੈਚੂ ਨਾਲ ਫੋਟੋ ਖਿਚਵਾਈ।

5

ਕਾਜੋਲ ਨੇ ਇਸ ਈਵੈਂਟ ਨਾਲ ਜੁੜੀ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝਾ ਕੀਤਾ ਹੈ।

6

ਕਾਜੋਲ ਨੇ ਅੱਜ ਆਪਣੇ ਵੈਕਸ ਸਟੈਚੂ ਦਾ ਸਿੰਘਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਉਦਘਾਟਨ ਕੀਤਾ। ਇਸ ਮੌਕੇ ਕਾਜੋਲ ਨਾਲ ਉਨ੍ਹਾਂ ਦੀ ਧੀ ਨਿਆਸਾ ਵੀ ਦਿਖਾਈ ਦਿੱਤੀ।

  • ਹੋਮ
  • Photos
  • ਖ਼ਬਰਾਂ
  • ਕਾਜੋਲ ਨੇ ਧੀ ਨਿਆਸਾ ਨਾਲ ਕੀਤਾ ਆਪਣੇ ਬੁੱਤ ਦਾ ਉਦਘਾਟਨ
About us | Advertisement| Privacy policy
© Copyright@2026.ABP Network Private Limited. All rights reserved.