ਏਅਰਪੋਰਟ 'ਤੇ ਇਸ ਅੰਦਾਜ਼ 'ਚ ਦਿੱਸੀ ਕੰਗਨਾ, ਕੈਮਰੇ 'ਚੇ ਕੈਦ
ਇਸ ਸਾਲ ਦੀ ਅਪ੍ਰੈਲ 15 ਤੱਕ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਸਾਲ 15 ਸਤੰਬਰ ਵਿੱਚ ਇਹ ਫ਼ਿਲਮ ਰਿਲੀਜ਼ ਹੋ ਰਿਹਾ ਹੈ।
ਕੁਝ ਦਿਨ ਪਹਿਲਾਂ ਰਿਲੀਜ ਹੋਈ ਫਿਲਮ ਦੇ ਪੋਸਟਰ ਤੇ ਲਿਖਿਆ ਸੀ - Meet The Money ਬੇਨ , From America.
ਨੈਸ਼ਨਲ ਐਵਾਰਡ ਜੇਤੂ ਅਦਾਕਾਰ ਸੋਹਿੰਮ ਸ਼ਾਹ ਵੀ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਅਸਲ ਕਹਾਣੀ 'ਤੇ ਅਧਾਰਤ ਹੈ।
ਕੁਝ ਦਿਨ ਪਹਿਲਾਂ ਹੰਸਲ ਮਹਿਤਾ ਨੇ ਇਸ ਫ਼ਿਲਮ ਬਾਰੇ ਗੱਲ ਕੀਤੀ,ਕੰਗਨਾ ਮੇਰੇ ਲਈ 'ਸੋਨੇ ਤੇ ਸੁਹਾਗਾ' ਵਰਗੀ ਹੈ। ਇੱਕ ਸਟਾਰ ਹੋਣ ਤੋਂ ਇਲਾਵਾ ਕੰਗਨਾ ਸਭ ਤੋਂ ਵਧੀਆ ਅਭਿਨੇਤਰੀ ਵੀ ਹੈ।
ਇਸ ਫ਼ਿਲਮ ਨੂੰ ਹੰਸਲ ਮਹਿਤਾ ਨੇ ਨਿਰਦੇਸ਼ਤ ਕੀਤਾ ਹੈ, ਜੋ ਪਹਿਲਾਂ ਅਲੀਗੜ੍ਹ, ਸਟਰੀਟ ਲਾਈਟਸ, ਸ਼ਾਹਿਦ ਵਰਗੇ ਸ਼ਾਨਦਾਰ ਫਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ।
ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਕੰਗਨਾ ਦੀ ਆਉਣ ਵਾਲੀ ਫਿਲਮ ਦਾ ਨਾਮ 'ਸਿਮਰਨ' ਹੈ।
ਤਸਵੀਰਾਂ ਉਸ ਵੇਲੇ ਦੀਆਂ ਹਨ ਜਦੋਂ ਉਹ ਮੁੰਬਈ ਹਵਾਈ ਅੱਡੇ ਤੋਂ ਬਾਹਰ ਨਿਕਲ ਰਹੇ ਹਨ।
ਉਨ੍ਹਾਂ ਦੀਆਂ ਤਾਜ਼ੀਆਂ ਫੋਟੋਆਂ ਮੁੰਬਈ ਦੀਆਂ ਹਨ।
ਤਸਵੀਰਾਂ ਵਿੱਚ ਤੁਸੀਂ ਸਫ਼ਲ ਤੇ ਵਿਵਾਦਤ ਅਦਾਕਾਰ ਕੰਗਨਾ ਰਣੌਤ ਨੂੰ ਦੇਖ ਰਹੇ ਹੋ।