ਕਿਮ ਕਾਰਦਾਸ਼ੀਆ ਦਾ ਪਤੀ ਗਹਿਣੇ ਚੋਰੀ ਕਰਦੇ ਫੜਿਆ, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 05 Dec 2018 01:52 PM (IST)

1
ਰੈਪਰ ਕਾਨਿਆ ਵੈਸਟ ਨੂੰ ਵਰਸਾਚੇ ਦੇ ਫੈਸਨ ਸ਼ੋਅ ‘ਚ ਈਅਰ ਰਿੰਗ ਦੀ ‘ਚੋਰੀ’ ਕਰਦੇ ਫੜਿਆ ਗਿਆ।
2
ਕਿਮ ਨੇ ਅਜੇ ਤਕ ਖੁਲਾਸਾ ਨਹੀਂ ਕੀਤਾ ਕਿ ਕਾਨਿਆ ਨੇ ਈਅਰਰਿੰਗ ਵਾਪਸ ਕੀਤੇ ਹਨ ਜਾਂ ਨਹੀਂ।
3
ਕਿਮ ਨੇ ਇਸ ਦੌਰਾਨ ਸਿਲਵਰ ਕਲਰ ਦੀ ਡ੍ਰੈੱਸ ਪਾਈ ਸੀ ਜਦਕਿ ਕਾਨਿਆ ਨੇ ਨੇਵੀ ਕਲਰ ਦਾ ਕੋਟ ਤੇ ਟ੍ਰੈਕਪੈਂਟ ਪਾਈ ਸੀ।
4
ਕਿਮ ਦੀ ਇੰਸਟਾਗ੍ਰਾਮ ‘ਤੇ ਸ਼ੇਅਰ ਵੀਡੀਓ ‘ਚ ਕਾਨਿਆ ਕਹਿ ਰਹੇ ਹਨ, ਮੈਂ ਉੱਥੇ ਡਿੱਗੇ ਈਅਰਰਿੰਗ ਚੋਰੀ ਕਰਨ ਵਾਲਾ ਹਾਂ। ਉਹ ਸੋਚਦੇ ਹਨ ਕਿ ਮੈਂ ਇਨ੍ਹਾਂ ਨੂੰ ਵਾਪਸ ਕਰ ਦਵਾਗਾਂ ਪਰ ਮੈਂ ਉਸ ਨੂੰ ਚੋਰੀ ਕਰਨ ਵਾਲਾ ਹਾਂ।
5
ਕਾਨਿਆ ਨੇ ਇਸ ਮੌਕੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਕਿਮ ਵੱਲੋਂ ਹੀ ਉਸ ਨੂੰ ਕੈਮਰੇ ‘ਚ ਕੈਦ ਕਰ ਲਿਆ ਗਿਆ।
6
ਰੈਪਰ ਤੇ ਪਤਨੀ ਕਿਮ ਕਰਦਾਸ਼ੀਆ ਦੋ ਦਸੰਬਰ ਨੂੰ ਬ੍ਰੈਂਡ ਦੇ ਨਿਊਯਾਰਕ ਪ੍ਰੀ-ਫਾਲ ਫੈਸ਼ਨ ਸ਼ੋਅ ਸਮੇਂ ਸਭ ਤੋਂ ਅੱਗੇ ਬੈਠੇ ਸੀ ਕਿ ਅਚਾਨਕ ਕਾਨਿਆ ਦੀ ਨਜ਼ਰ ਉੱਥੇ ਪਏ ਈਅਰਰਿੰਗਸ ‘ਤੇ ਪਈ।