✕
  • ਹੋਮ

ਕਪਿਲ ਸ਼ਰਮਾ ਦੇ ਵਿਆਹ 'ਤੇ ਲੱਗੀਆਂ ਰੌਣਕਾਂ, ਪਹੁੰਚੇ ਵੱਡੇ ਸਿਤਾਰੇ

ਏਬੀਪੀ ਸਾਂਝਾ   |  12 Dec 2018 04:01 PM (IST)
1

2

3

4

ਵਿਆਹ ‘ਚ ਸ਼ਾਮਲ ਹੋਣ ਲਈ ਕਪਿਲ ਦੇ ਖਾਸ ਮਹਿਮਾਨ ਤੇ ਦੋਸਤ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਦੋਵੇਂ ਹਿੰਦੂ ਰੀਤਾਂ ਮੁਤਾਬਕ ਵਿਆਹ ਕਰਨ ਵਾਲੇ ਹਨ। ਅਜੇ ਵਿਆਹ ਤੋਂ ਪਹਿਲਾਂ ਹੋਣ ਵਾਲੀਆਂ ਰਸਮਾਂ ਚੱਲ ਰਹੀਆਂ ਹਨ।

5

ਕਪਿਲ ਸ਼ਰਮਾ ਅੱਜ ਆਪਣੇ ਪਿਆਰ ਗਿੰਨੀ ਚਤੁਰਥ ਨਾਲ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦਾ ਵਿਆਹ ਕਲੱਬ ਕਬਾਨਾ ਰਿਜ਼ੋਰਟ ‘ਚ ਹੋਣਾ ਹੈ ਜਿਸ ਦਾ ਲਾਈਵ ਅਪਡੇਟ ਕਪਿਲ ਦੇ ਯੂ-ਟਿਊਬ ਚੈਨਲ ‘ਕਪਿਲ ਸ਼ਰਮਾ ਕੇ-9’ 'ਤੇ ਦੇਖਿਆ ਜਾ ਸਕਦਾ ਹੈ। ਵਿਆਹ ਵਿੱਚ ਕਈ ਸਿਤਾਰੇ ਪਹੁੰਚੇ ਜਿਨ੍ਹਾਂ ਜੰਮ ਕੇ ਰੰਗ ਬੰਨ੍ਹਿਆ। ਵੇਖੋ ਤਸਵੀਰਾਂ

6

7

8

9

10

11

12

13

14

15

16

17

18

19

ਫ੍ਰੈਂਚ ਕੈਫੇ ਤੋਂ ਲਾਈਵ ਵੁੱਡਫਾਈਰ ਪਿਜ਼ਾ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰੂਸ ਤੋਂ ਪ੍ਰੋਫੈਸ਼ਨਲ ਬਾਰ ਟੈਂਡਰ ਬੁਲਾਏ ਹੋਏ ਹਨ।

20

ਵਿਆਹ ‘ਚ ਦੋ ਤਰ੍ਹਾਂ ਦਾ ਖਾਣਾ ਰਹੇਗਾ ਵੈੱਜ ਤੇ ਨੌਨ ਵੈੱਜ। ਇਸ ‘ਚ ਸਨੈਕਸ ਤੋਂ ਲੈ ਕੇ ਡੇਜ਼ਰਟ, ਸਟ੍ਰੀਟ ਫੂਡ ਤੇ ਮੇਨ ਕੋਰਸ ਨੂੰ ਮਿਲਾ ਕੇ ਕੁਲ 150 ਤੋਂ ਜ਼ਿਆਦਾ ਆਈਟਮਾਂ ਹੋਣਗੀਆਂ।

21

12 ਦਸੰਬਰ ਯਾਨੀ ਅੱਜ ਮੰਡਪ, ਅਗਵਾਨੀ, ਬਾਰਾਤ, ਵਰਮਾਲਾ ਤੇ ਫੇਰੇ-ਵਿਦਾਈ ਜਿਹੀਆਂ ਰਸਮਾਂ ਹੋਣੀਆਂ ਹਨ। ਬੁੱਧਵਾਰ ਨੂੰ ਕਪਿਲ ਅੰਮ੍ਰਿਤਸਰ ਤੋਂ ਜਲੰਧਰ ਪਹੁੰਚ ਜਾਣਗੇ।

22

ਮਹਿਮਾਨਾਂ ਲਈ ਸ਼ੇਫ ਖਾਣਾ ਤਿਆਰ ਕਰਨਗੇ। 14 ਦਸੰਬਰ ਨੂੰ ਅੰਮ੍ਰਿਤਸਰ ‘ਚ ਹੋਣ ਵਾਲੀ ਰਿਸੈਪਸ਼ਨ ‘ਚ ਦਲੇਰ ਮਹਿੰਦੀ ਗਾਣਿਆਂ ਨਾਲ ਮਹਿਮਾਨਾਂ ਨੂੰ ਐਂਟਰਟੇਨ ਕਰਨਗੇ।

23

ਵਿਆਹ ਵਾਲੇ ਦਿਨ ਪੰਜਾਬੀ ਗਾਇਕ ਗੁਰਦਾਸ ਮਾਨ ਆਪਣੇ ਗਾਣਿਆਂ ਨਾਲ ਮਹਿਫਲ ਸਜਾਉਣਗੇ।

  • ਹੋਮ
  • Photos
  • ਮਨੋਰੰਜਨ
  • ਕਪਿਲ ਸ਼ਰਮਾ ਦੇ ਵਿਆਹ 'ਤੇ ਲੱਗੀਆਂ ਰੌਣਕਾਂ, ਪਹੁੰਚੇ ਵੱਡੇ ਸਿਤਾਰੇ
About us | Advertisement| Privacy policy
© Copyright@2026.ABP Network Private Limited. All rights reserved.