ਗੁਰਮੀਤ ਬਾਵਾ ਦੀਆਂ ਸਿੱਠਣੀਆਂ ਤੇ ਬੋਲੀਆਂ ਨਾਲ ਸੱਜੇਗੀ ਕਪਿਲ ਦੀ ਜਾਗੋ
ਏਬੀਪੀ ਸਾਂਝਾ | 11 Dec 2018 09:40 PM (IST)

1
2
3
4
5
ਵੇਖੋ ਹੋਰ ਤਸਵੀਰਾਂ।
6
ਕਪਿਲ ਸ਼ਰਮਾ ਤੇ ਉਸ ਦੀ ਮੰਗੇਤਰ ਗਿੰਨੀ ਚਤੁਰਥ ਦਾ ਵਿਆਹ 12 ਦਸੰਬਰ ਨੂੰ ਜਲੰਧਰ ਵਿੱਚ ਹੋਏਗਾ।
7
ਕਪਿਲ ਦੇ ਘਰ ਵਧਾਈ ਦੇਣ ਵਾਲਿਆਂ ਦਾ ਇਕੱਠ ਹੋਇਆ-ਹੋਇਆ ਹੈ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਬੀਤੀ ਰਾਤ ਮਹਿੰਦੀ ਦੀ ਰਸਮ ਹੋਈ ਸੀ।
8
ਇਸ ਮੌਕੇ ਗੁਰਮੀਤ ਬਾਵਾ ਨੇ ਕਿਹਾ ਕਿ ਕਪਿਲ ਦੀ ਤਰੱਕੀ ਅੰਮ੍ਰਿਤਸਰ ਲਈ ਮਿਸਾਲ ਹੈ।
9
ਇਸ ਮੌਕੇ ਗਾਇਕਾ ਗੁਰਮੀਤ ਬਾਵਾ ਆਪਣੇ ਸੁਹਾਗ, ਸਿੱਠਣੀਆਂ ਤੇ ਬੋਲੀਆਂ ਨਾਲ ਰੌਣਕ ਲਾਉਣਗੇ। ਦੱਸਿਆ ਜਾ ਰਿਹਾ ਹੈ ਕਿ ਕਪਿਲ ਦੀ ਜਾਗੋ ਵਿੱਚ ਪੰਜਾਬ ਦਾ ਅਸਲੀ ਸੰਗੀਤ ਵੱਜੇਗਾ।
10
ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਦੇ ਰੌਣਕਾਂ ਲੱਗੀਆਂ ਹੋਈਆਂ ਹਨ। ਅੱਜ ਕਪਿਲ ਦੇ ਘਰ ਜਾਗੋ ਕੱਢੀ ਜਾ ਰਹੀ ਹੈ।