ਕਪਿਲ ਦੀ ਲਾੜੀ ਨੂੰ ਪਈਆਂ ਲਾਲ-ਹਰੀਆਂ ਚੂੜੀਆਂ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 04 Dec 2018 05:44 PM (IST)
1
2
3
4
5
6
7
8
ਵੇਖੋ ਹੋਰ ਤਸਵੀਰਾਂ।
9
14 ਦਸੰਬਰ ਨੂੰ ਮੁੰਬਈ ਵਿਖੇ ਸ਼ਾਨਦਾਰ ਰਿਸੈਪਸ਼ਨ ਰੱਖੀ ਜਾਏਗੀ।
10
ਕਪਿਲ ਸ਼ਰਮਾ ਤੇ ਗਿੰਨੀ ਦਾ ਵਿਆਹ 12 ਦਸੰਬਰ ਨੂੰ ਜਲੰਧਰ ਦੇ ਕਬਾਨਾ ਰਿਜ਼ੋਰਟ ਵਿੱਚ ਹੋਵੇਗਾ।
11
ਗਿੰਨੀ ਤੇ ਕਪਿਲ ਦੇ ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ।
12
ਪ੍ਰੋਗਰਾਮ ਤੋਂ ਪਹਿਲਾਂ ਗਿੰਨੀ ਨੇ ਬਾਬਾ ਮੁਰਾਦਸ਼ਾਹ ਜਾ ਕੇ ਮੱਥਾ ਟੇਕ ਕੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
13
ਇਸ ਮੌਕੇ ਉਸ ਨੇ ਲਾਲ ਰੰਗ ਦਾ ਸ਼ਾਨਦਾਰ ਲਾਚਾ ਪਾਇਆ ਹੋਇਆ ਸੀ।
14
ਇਸ ਪ੍ਰੋਗਰਾਮ ਮੌਕੇ ਗਿੰਨੀ ਦੇ ਘਰ ਪ੍ਰਾਹੁਣਿਆਂ ਨੇ ਰੌਣਕਾਂ ਲਾਈਆਂ ਹੋਈਆਂ ਹਨ।
15
ਇਸ ਮੌਕੇ ਗਿੰਨੀ ਦੀਆਂ ਸਹੇਲੀਆਂ ਉਸ ਨੂੰ ਚੂੜੀਆਂ ਪਾਉਣ ਪੁੱਜੀਆਂ। ਇਸ ਰਸਮ ਵਿੱਚ ਲਾੜੀ ਦੀਆਂ ਸਹੇਲੀਆਂ ਉਸ ਨੂੰ ਲਾਲ ਹਰੀਆਂ ਚੂੜੀਆਂ ਪਾਉਂਦੀਆਂ ਹਨ।
16
ਗਿੰਨੀ ਦੇ ਘਰ ਬੈਂਗਲ ਸੈਰੇਮਨੀ ਦੀ ਰਸਮ ਕੀਤੀ ਗਈ।
17
ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ।
18
12 ਦਸੰਬਰ ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਦਾ ਵਿਆਹ ਹੋਣ ਵਾਲਾ ਹੈ।