ਜਲੰਧਰ ਦੇ ਇਸ ਰਿਜ਼ੋਰਟ ’ਚ ਹੋਏਗਾ ਕਪਿਲ ਤੇ ਗਿੰਨੀ ਦਾ ਵਿਆਹ, ਵੇਖੋ ਖ਼ਾਸ ਤਸਵੀਰਾਂ
ਏਬੀਪੀ ਸਾਂਝਾ | 01 Dec 2018 11:01 AM (IST)
1
2
3
4
5
6
7
8
ਵੇਖੋ ਕਬਾਨਾ ਰਿਜ਼ੋਰਟ ਦੀਆਂ ਹੋਰ ਤਸਵੀਰਾਂ।
9
ਕੁਝ ਦਿਨ ਪਹਿਲਾਂ ਹੀ ਕਪਿਲ ਨੇ ਆਪਣੇ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ।
10
ਦੋਵਾਂ ਦੇ ਵਿਆਹ ਦੀ ਸ਼ੁਰੂਆਤ ਜਾਗਰਣ ਦੇ ਨਾਲ ਹੋਣੀ ਹੈ। ਇਸ ਤੋਂ ਬਾਅਦ ਗਿੰਨੀ ਦੇ ਘਰ ਮਹਿੰਦੀ, ਸੰਗੀਤ ਅਤੇ ਫਿਰ ਵਿਆਹ ਹੋਣਾ ਹੈ।
11
ਕਪਿਲ ਦੇ ਵਿਆਹ ਵਿੱਚ ਕੁੱਲ 800 ਦੇ ਕਰੀਬ ਮਹਿਮਾਨਾਂ ਦੇ ਪੁੱਜਣ ਦੀ ਸੰਭਾਵਨਾ ਹੈ।
12
ਵਿਆਹ ਤੋਂ ਇਲਾਵਾ ਇਸ ਰਿਜ਼ੋਰਟ ਵਿੱਚ ਮੌਰੇਸ਼ਿਸ ਦੇ ਰਾਸ਼ਟਰਪਤੀ, ਦੀਪਿਕਾ ਪਾਦੂਕੋਣ, ਅਨੁਕਸ਼ਾ ਸ਼ਰਮਾ, ਆਲੀਆ ਭੱਟ, ਆਯੁਸ਼ਮਾਨ ਖੁਰਾਨਾ ਤੇ ਕਈ ਸਿਤਾਰੇ ਠਹਿਰ ਚੁੱਕੇ ਸਨ।
13
ਕਪਿਲ ਤੋਂ ਪਹਿਲਾਂ ਇਸ ਰਿਜ਼ੋਰਟ ਵਿੱਚ ਕ੍ਰਿਕੇਟਰ ਹਰਭਜਨ ਸਿੰਘ ਤੇ ਮਨਦੀਪ ਮੈਂਡੀ ਵੀ ਵਿਆਹ ਕਰਵਾ ਚੁੱਕੇ ਹਨ।
14
ਇਹ ਰਿਜ਼ੋਰਟ 17 ਏਕੜ ਵਿੱਚ ਫੈਲਿਆ ਹੋਇਆ ਹੈ।
15
ਕਪਿਲ ਦਾ ਵਿਆਹ 12 ਦਸੰਬਰ ਨੂੰ ਜਲੰਧਰ ਦੇ ਕਬਾਨਾ ਰਿਜ਼ੋਰਟ ਐਂਡ ਸਪਾ ਵਿੱਚ ਹੋਏਗਾ।
16
12 ਦਸੰਬਰ ਨੂੰ ਦੇਸ਼ ਦੇ ਸਭ ਤੋਂ ਵੱਡੇ ਸਟੈਂਡ-ਅੱਪ ਕਾਮੇਡੀਅਨ ਕਪਿਲ ਸ਼ਰਮਾ ਤੇ ਉਸ ਦੀ ਖਾਸ ਦੋਸਤ ਗਿੰਨੀ ਚਤੁਰਥ ਦਾ ਵਿਆਹ ਹੋਣ ਵਾਲਾ ਹੈ।