ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ 'ਝੁਲਸੀ'
ਏਬੀਪੀ ਸਾਂਝਾ | 21 Jul 2018 12:16 PM (IST)
1
ਸੁਮੋਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਿਹਾ ਕਿ ਅਰਬਨਕਲੈਬ ਦੀ ਸੇਵਾ ਮੁੜ ਕਦੇ ਨਹੀਂ ਲਵਾਂਗੀ... ਉਨ੍ਹਾਂ ਦੀ ਘਟੀਆ ਸਰਵਿਸ ਨੇ ਮੇਰੀ ਚਮੜੀ ਸਾੜ ਦਿੱਤੀ।
2
ਉਨ੍ਹਾਂ ਤਸਵੀਰਾਂ ਪਾ ਕੇ ਲਿਖਿਆ ਕਿ ਪਹਿਲੀ ਫ਼ੋਟੋ 11 ਜੁਲਾਈ ਦੀ ਹੈ ਤੇ ਦੂਜੀ 17 ਜੁਲਾਈ ਦੀ।
3
ਉਨ੍ਹਾਂ ਘਰ ਆ ਕੇ ਸੇਵਾ ਦੇਣ ਵਾਲੀ ਇਸ ਕੰਪਨੀ ਲਈ ਅੱਗੇ ਲਿਖਿਆ ਹੈ ਕਿ ਆਸ ਹੈ ਕਿ ਤੁਸੀਂ ਅੱਗੇ ਤੋਂ ਆਪਣੇ ਅਖੌਤੀ ਮਾਹਰਾਂ ਨੂੰ ਚੰਗੀ ਸਿਖਲਾਈ ਦਿਵਾ ਕੇ ਭੇਜੋਗੇ।
4
ਸੁਮੋਨਾ ਨੇ 'ਜ਼ਖ਼ਮੀ' ਅਰਬਨ ਕਲੈਪ ਨਾਂਅ ਦੀ ਕੰਪਨੀ ਨੂੰ ਝਾੜ ਵੀ ਪਾਈ ਹੈ।
5
ਦੋਵਾਂ ਵਿੱਚ ਉਨ੍ਹਾਂ ਦੀ ਅੰਡਰਆਰਮਜ਼ ਦੀ ਸਕਿੰਨ 'ਤੇ ਰੈਸ਼ਿਜ਼ ਦਿਖਾਈ ਦੇ ਰਹੀਆਂ ਸਨ।
6
ਮੁੰਬਈ: ਟੈਲੀਲਿਜ਼ਨ 'ਤੇ ਕਾਮੇਡੀ ਕਿੰਗ ਕਪਿਲ ਸ਼ਰਮਾ ਦੀ ਪਤਨੀ ਦਾ ਕਿਰਦਾਰ ਨਿਭਾਅ ਚੁੱਕੀ ਅਦਾਕਾਰਾ ਸੁਮੋਨਾ ਚੱਕਰਵਰਤੀ ਵੈਕਸਿੰਗ ਕਰਵਾਉਣ ਸਮੇਂ ਝੁਲਸ ਗਈ ਹੈ।
= 6">