ਕਪਿਲ ਦੀ ਰਿਸੈਪਸ਼ਨ 'ਚ ਲੱਗੀਆਂ ਰੌਣਕਾਂ
ਏਬੀਪੀ ਸਾਂਝਾ | 14 Dec 2018 10:12 PM (IST)
1
2
ਵੇਖੋ ਤਸਵੀਰਾਂ।
3
ਅੱਜ ਦੇ ਪ੍ਰੋਗਰਾਮ ਵਿੱਚ ਰਣਜੀਤ ਬਾਵਾ ਅਤੇ ਜੱਸੀ ਗਿੱਲ ਆਪਣੀ ਕਲਾ ਦਾ ਮੁਜ਼ਾਹਰਾ ਕਰ ਸਕਦੇ ਹਨ।
4
5
ਕਪਿਲ ਦੇ ਵਿਆਹ ਸਮਾਗਮ ਵਿੱਚ ਉਸ ਦੇ ਪਰਿਵਾਰ ਤੋਂ ਇਲਾਵਾ ਅਕਾਲੀ ਲੀਡਰ ਬਿਕਰਮ ਮਜੀਠੀਆ ਅਤੇ ਗਾਇਕ ਬੱਬੂ ਮਾਨ ਤੇ ਪੰਜਾਬੀ ਸਿਨੇਮਾ ਦੇ ਕਈ ਕਲਾਕਾਰ ਵੀ ਪਹੁੰਚੇ ਹੋਏ ਹਨ।
6
ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਜਾਰੀ ਹੈ।