✕
  • ਹੋਮ

18 ਜਨਵਰੀ ਨੂੰ ਗਿੰਨੀ ਦੇ ਹੋਣਗੇ ਕਪਿਲ ਸ਼ਰਮਾ !

ਏਬੀਪੀ ਸਾਂਝਾ   |  20 Mar 2017 12:27 PM (IST)
1

2

3

4

5

6

7

8

ਇਨ੍ਹਾਂ ਦੋਵਾਂ ਫਿਲਮਾਂ ਨੂੰ ਇਸੇ ਸਾਲ ਪੂਰਾ ਕਰਨ ਦੇ ਬਾਅਦ ਹੀ ਉਹ ਅਗਲੇ ਸਾਲ 2018 'ਚ ਆਪਣੀ ਮੰਗੇਤਰ ਗਿੰਨੀ ਨਾਲ ਵਿਆਹ ਕਰਨਗੇ। ਗਿੰਨੀ ਨੇ ਆਪਣੀ ਪੜ੍ਹਾਈ ਐਮਜੀਐਨ ਸਕੂਲ, ਕਾਲਜ ਦੀ ਪੜ੍ਹਾਈ ਐਚਐਮਵੀ ਤੇ ਫਿਰ ਡੇਵੀਏਟ 'ਚ ਐਮਬੀਏ ਫਾਈਨਾਂਸ ਕੀਤਾ ਹੈ। ੳਨ੍ਹਾਂ ਦੀ ਪਹਿਲੀ ਮੁਲਾਕਾਤ 'ਹੱਸ ਬੱਲੀਏ' ਦੇ ਸੈੱਟ 'ਤੇ ਹੋਈ ਸੀ।

9

ਜਾਣਕਾਰੀ ਅਨੁਸਾਰ 'ਦ ਕਪਿਲ ਸ਼ਰਮਾ ਸ਼ੋਅ' ਦੇ ਨਾਲ ਕਪਿਲ ਨੂੰ ਆਪਣੇ ਹੋਮ ਪ੍ਰੋਡਕਸ਼ਨ ਦੀ ਫਿਲਮ 'ਫਿਰੰਗੀ' ਨੂੰ ਇਸ ਸਾਲ ਪੂਰਾ ਕਰਨਾ ਹੈ। ਇਸ ਦੇ ਨਾਲ ਹੀ ਉਹ ਇਕ ਪੰਜਾਬੀ ਫਿਲਮ ਵੀ ਕਰ ਰਹੇ ਹਨ।

10

ਇਸ ਨੂੰ ਲੈ ਕੇ ਜਦੋਂ ਗਿੰਨੀ ਤੋਂ ਕਪਿਲ ਦੀ ਪੋਸਟ ਬਾਰੇ 'ਚ ਪੁੱਛਿਆ ਗਿਆ ਤਾਂ ਗਿੰਨੀ ਨੇ ਹੱਸਦੇ ਹੋਏ ਫੋਨ ਕਪਿਲ ਨੂੰ ਫੜਾ ਦਿੱਤਾ। ਕਪਿਲ ਨੇ ਕਿਹਾ ਕਿ ਅਜੇ ਤਾਂ ਅਸੀਂ ਦੋਵੇਂ ਮੁੰਬਈ 'ਚ ਇਕੱਠੇ ਫਿਲਮ ਵੇਖ ਰਹੇ ਹਾਂ। ਅੱਗੇ ਉਨ੍ਹਾਂ ਆਪਣੀ ਖ਼ਾਸ ਸਟਾਈਲ 'ਚ ਕਿਹਾ ਕਿ ਉਹ ਜਲਦੀ ਹੀ ਵਿਆਹ ਕਰਨਗੇ।

11

ਚੰਡੀਗੜ੍ਹ: ਕਾਮੇਡੀ ਕਿੰਗ ਕਪਿਲ ਸ਼ਰਮਾ ਅਗਲੇ ਸਾਲ ਜਲੰਧਰ ਦੀ ਭਵਨੀਤ ਚਤਰਥ ਉਰਫ ਗਿੰਨੀ ਦੇ ਹੋ ਜਾਣਗੇ। ਉਹ 18 ਜਨਵਰੀ (ਆਪਣੇ ਲੱਕੀ ਨੰਬਰ 1+8=9) ਨੂੰ ਵਿਆਹ ਕਰਨਗੇ। ਇਸ ਗੱਲ ਦਾ ਖੁਲਾਸਾ ਉਨ੍ਹਾਂ ਦੇ ਪਰਿਵਾਰਕ ਮਿੱਤਰਾਂ ਨੇ ਕੀਤਾ।

  • ਹੋਮ
  • Photos
  • ਖ਼ਬਰਾਂ
  • 18 ਜਨਵਰੀ ਨੂੰ ਗਿੰਨੀ ਦੇ ਹੋਣਗੇ ਕਪਿਲ ਸ਼ਰਮਾ !
About us | Advertisement| Privacy policy
© Copyright@2026.ABP Network Private Limited. All rights reserved.