ਕਪਿਲ ਦੀ ਰਿਸੈਪਸ਼ਨ 'ਚ ਮਜੀਠੀਆ ਦਾ ਕਲਾਕਾਰਾਂ ਨਾਲ 'ਅਖਾੜਾ'
ਏਬੀਪੀ ਸਾਂਝਾ | 15 Dec 2018 03:02 PM (IST)
1
2
3
4
5
ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਹਾਸਰਾਸ ਕਲਾਕਾਰ ਕਪਿਲ ਸ਼ਰਮਾ ਤੇ ਗਿੰਨੀ ਚਤੁਰਥ ਦੇ ਵਿਆਹ ਦੀ ਗ੍ਰੈਂਡ ਰਿਸੈਪਸ਼ਨ ਹੋਈ। ਇੱਥੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਗਾਇਕਾਂ ਤੇ ਸਿਤਾਰਿਆਂ ਨਾਲ ਖੂਬ ਮਹਿਫਲ ਲਾਈ।
6
7
8
9
10
11
12
ਵੇਖੋ ਹੋਰ ਤਸਵੀਰਾਂ
13
ਰਿਸੈਪਸ਼ਨ 'ਚ ਜਿੱਥੇ ਕਈ ਪੰਜਾਬੀ ਸਿਤਾਰੇ ਟੌਹਰ ਕੱਢ ਪਹੁੰਚੇ, ਉੱਥੇ ਹੀ ਕਈ ਸਿਆਸੀ ਲੀਡਰ ਨੇ ਵੀ ਸ਼ਿਰਕਤ ਕੀਤੀ।
14
ਰਿਸੈਪਸ਼ਨ 'ਚ ਦਲੇਰ ਮਹਿੰਦੀ ਨੇ ਸਮਾਂ ਬੰਨ੍ਹਿਆ। ਇਸ ਮੌਕੇ ਅਕਾਲੀ ਲੀਡਰ ਬਿਕਰਮ ਮਜੀਠੀਆ, 'ਆਪ' ਲੀਡਰ ਭਗਵੰਤ ਮਾਨ ਤੇ ਗਾਇਕ ਬੱਬੂ ਮਾਨ ਵੀ ਪਹੁੰਚੇ।