✕
  • ਹੋਮ

ਰਾਜਪਾਲ ਦੀ ਭਾਸ਼ਣ ਦੌਰਾਨ ਵਿਗੜੀ ਸਿਹਤ

ਏਬੀਪੀ ਸਾਂਝਾ   |  15 Aug 2016 04:35 PM (IST)
ਰਾਜਪਾਲ ਦੀ ਭਾਸ਼ਣ ਦੌਰਾਨ ਵਿਗੜੀ ਸਿਹਤ

ਆਜ਼ਾਦੀ ਦਿਹਾੜੇ ਦੇ ਮੌਕੇ ਉੱਤੇ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ।

1

ਤਬੀਅਤ ਖਰਾਬ ਹੋ ਕਾਰਨ ਰਾਜਪਾਲ ਸੋਲੌਕੀ ਨੂੰ ਆਪਣਾ ਭਾਸ਼ਣ ਵਿਚਾਲੇ ਹੀ ਛੱਡਣਾ ਪਿਆ।

2

ਅਸਲ ਵਿੱਚ ਚੰਡੀਗੜ੍ਹ ਦੇ ਸੈਕਟਰ 17 ਵਿੱਚ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਤਿਰੰਗਾ ਲਹਿਰਾਉਣ ਤੋਂ ਬਾਅਦ ਜਦੋਂ ਕਪਤਾਨ ਸਿੰਘ ਸੋਲੰਕੀ ਭਾਸ਼ਣ ਦੇ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਜਿਸ ਕਾਰਨ ਨੂੰ ਆਪਣੇ ਭਾਸ਼ਣ ਅੱਧ ਵਿਚਾਲੇ ਛੱਡਣਾ ਪਿਆ।

3

ਇਸ ਤੋਂ ਬਾਅਦ ਰਾਜਪਾਲ ਸੰਲੌਕੀ ਨੂੰ ਪੀਣ ਲਈ ਪਾਣੀ ਦਿੱਤਾ ਗਿਆ ਅਤੇ ਡਾਕਟਰਾਂ ਨੇ ਉਹਨਾਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅਰਾਮ ਕਰਨ ਸਲਾਹ ਦਿੱਤੀ।

4

ਅਸਲ ਵਿੱਚ ਗਰਮੀ ਕਾਰਨ ਚੱਕਰ ਆਉਣ ਦੇ ਕਾਰਨ ਰਾਜਪਾਲ ਦੀ ਤਬੀਅਤ ਖਰਾਬ ਹੋਈ।

5

ਭਾਸ਼ਣ ਤੋਂ ਪਹਿਲਾਂ ਪਾਣੀ ਪੀਂਦੇ ਹੋਏ ਰਾਜਪਾਲ।

6

ਆਜ਼ਾਦੀ ਦਿਹਾੜੇ ਦੇ ਮੌਕੇ ਉੱਤੇ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ।

  • ਹੋਮ
  • Photos
  • ਖ਼ਬਰਾਂ
  • ਰਾਜਪਾਲ ਦੀ ਭਾਸ਼ਣ ਦੌਰਾਨ ਵਿਗੜੀ ਸਿਹਤ
About us | Advertisement| Privacy policy
© Copyright@2026.ABP Network Private Limited. All rights reserved.