ਗਰਭਵਤੀ ਨੇਹਾ ਧੂਪੀਆ ਦੇ ਜਨਮ ਦਿਨ ’ਤੇ ਸਿਤਾਰਿਆਂ ਦੀ ਰੌਣਕ

ਏਬੀਪੀ ਸਾਂਝਾ   |  28 Aug 2018 02:41 PM (IST)
ਗਰਭਵਤੀ ਨੇਹਾ ਧੂਪੀਆ ਦੇ ਜਨਮ ਦਿਨ ’ਤੇ ਸਿਤਾਰਿਆਂ ਦੀ ਰੌਣਕ
1

ਪਾਰਟੀ ਵਿੱਚ ਅਯੂਸ਼ਮਾਨ ਖੁਰਾਨਾ ਵੀ ਪੁੱਜੇ। (ਤਸਵੀਰਾਂ- ਮਾਨਵ ਮੰਗਲਾਨੀ)

2

ਸ਼ਵੇਤਾ ਬੱਚਨ।

3

ਵਰੁਨ ਧਵਨ ਨੇ ਵੀ ਪਾਰਟੀ ’ਚ ਸ਼ਿਰਕਤ ਕੀਤੀ।

4

ਅਦਾਕਾਰ ਕਰਨ ਟੇਕਰ ਵੀ ਨਜ਼ਰ ਆਈ।

5

ਨਿਰਦੇਸ਼ਕ ਕਬੀਰ ਬੇਦੀ ਆਪਣੀ ਪਤਨੀ ਨਾਲ ਪੁੱਜੇ।

6

ਕਰਨ ਜੌਹਰ ਨੇ ਇਸ ਪਾਰਟੀ ਨੂੰ ਹੋਸਟ ਕੀਤਾ।

7

ਡਿਜ਼ਾਈਨਰ ਮਨੀਸ਼ ਮਲਹੋਤਰਾ।

8

ਅਦਾਕਾਰਾ ਕੋਕਣਾ ਸੇਨ ਸ਼ਰਮਾ ਤੇ ਸੋਹਾ ਅਲੀ ਖਾਨ ਇਕੱਠੀਆਂ ਆਈਆਂ।

9

ਸੋਫੀ ਚੋਧਰੀ ਨੇ ਵੀ ਪਾਰਟੀ ’ਚ ਪੁੱਜ ਕੇ ਨੇਹਾ ਨੂੰ ਵਧਾਈ ਦਿੱਤੀ।

10

ਅਦਾਕਾਰਾ ਕਿਆਰਾ ਆਡਵਾਣੀ ਪਾਰਟੀ ਦਾ ਹਿੱਸਾ ਬਣੀ।

11

ਪਾਰਟੀ ਵਿੱਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

12

ਨੇਹਾ ਦੇ ਪਤੀ ਅੰਗਦ ਬੇਦੀ ਨੇ ਸੋਸ਼ਲ ਮੀਡੀਆ ’ਤੇ ਇਸ ਪਾਰਟੀ ਦੀ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਨੇਹਾ ਕੇਕ ਕੱਟਦੀ ਨਜ਼ਰ ਆ ਰਹੀ ਹੈ।

13

ਪਾਰਟੀ ਵਿੱਚ ਨੇਹਾ ਤੇ ਕਰਨ ਦੇ ਦੋਸਤਾਂ ਨੇ ਰੱਜ ਕੇ ਮਸਤੀ ਕੀਤੀ। ਪਾਰਟੀ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਕਾਫੀ ਤਸਵੀਰਾਂ ਪੋਸਟ ਹੋਈਆਂ।

14

ਇਸ ਮੌਕੇ ਫਿਲਮੀ ਦੁਨੀਆ ਵਿੱਚ ਉਸ ਦੇ ਸਭ ਤੋਂ ਚੰਗੇ ਦੋਸਤ ਨੇ ਆਪਣੇ ਘਰ ਉਸ ਲਈ ਸ਼ਾਨਦਾਰ ਪਾਰਟੀ ਰੱਖੀ।

15

ਅਦਾਕਾਰਾ ਨੇਹਾ ਧੂਪੀਆ ਨੇ ਸੋਮਵਾਰ ਆਪਣਾ 38ਵਾਂ ਜਮਨ ਦਿਨ ਮਨਾਇਆ। ਇਸ ਮੌਕੇ ਡਬਲ ਸੈਲੀਬ੍ਰੇਸ਼ਨ ਹੋਈ ਕਿਉਂਕਿ ਜਲਦ ਹੀ ਨੇਹਾ ਮਾਂ ਬਣਨ ਵਾਲੀ ਹੈ।

  • ਹੋਮ
  • Photos
  • ਮਨੋਰੰਜਨ
  • ਗਰਭਵਤੀ ਨੇਹਾ ਧੂਪੀਆ ਦੇ ਜਨਮ ਦਿਨ ’ਤੇ ਸਿਤਾਰਿਆਂ ਦੀ ਰੌਣਕ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ