✕
  • ਹੋਮ

ਸੋਹਾ ਅਲੀ ਖ਼ਾਨ ਦੇ ਫੰਕਸ਼ਨ ਚ ਕਰੀਨਾ ਦੀ ਡਰੈੱਸ ਬਣੀ ਖਿੱਚ ਦਾ ਕੇਂਦਰ

ਏਬੀਪੀ ਸਾਂਝਾ   |  13 Dec 2017 04:41 PM (IST)
ਸੋਹਾ ਅਲੀ ਖ਼ਾਨ ਦੇ ਫੰਕਸ਼ਨ ਚ ਕਰੀਨਾ ਦੀ ਡਰੈੱਸ ਬਣੀ ਖਿੱਚ ਦਾ ਕੇਂਦਰ
1

2

3

ਅੱਜਕੱਲ੍ਹ ਆਪਣੇ ਪਰਿਵਾਰ ਦੇ ਨਾਲ-ਨਾਲ ਆਉਣ ਵਾਲੀ ਫ਼ਿਲਮ 'ਵੀਰੇ ਦੀ ਵੈਡਿੰਗ' ਦੀ ਸ਼ੂਟਿੰਗ 'ਚ ਵੀ ਰੁੱਝੀ ਹੋਈ ਹੈ।

4

ਮੁੰਬਈ: ਅਦਾਕਾਰਾ ਸੋਹਾ ਅਲੀ ਖ਼ਾਨ ਦੀ ਬੁੱਕ 'ਦੀ ਪੇਰਿਲਸ ਆਫ਼ ਬੀਂਗ ਮਾਡਰੈਟਲੀ ਫੇਮਸ' ਲਾਂਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨਵੀਂ ਲੁੱਕ ਵਿੱਚ ਦਿਖੀ।

5

6

7

8

9

ਇਸ ਫੰਕਸ਼ਨ ਵਿੱਚ ਸਾਰਿਆਂ ਦੀਆਂ ਨਜ਼ਰਾਂ ਕਰੀਨਾ ਕਪੂਰ ਖ਼ਾਨ ਦੀ ਡਰੈੱਸ ਸਭ ਦੇ ਆਕਰਸ਼ਨ ਦਾ ਕੇਂਦਰ ਬਣੀ ਰਹੀ।

10

11

ਸੋਹਾ ਅਲੀ ਖ਼ਾਨ ਦੀ ਆਟੋਬਾਇਓਗਰਾਫੀ 'ਦੀ ਪੇਰਿਲਸ ਆਫ਼ ਬੀਂਗ ਮਾਡਰੈਟਲੀ ਫੇਮਸ' ਦੀ ਲਾਂਚਿੰਗ ਦੌਰਾਨ ਸ਼ਰਮੀਲਾ ਟੈਗੋਰ, ਸੈਫ਼ ਅਲੀ ਖ਼ਾਨ, ਕੁਨਾਲ ਖੇਮੂ ਤੇ ਸੋਹਾ ਅਲੀ ਖ਼ਾਨ ਮੀਡੀਆ ਨਾਲ ਰੂ-ਬਰੂ ਹੋਏ। ਇਨ੍ਹਾਂ ਸਾਰਿਆ ਨੇ ਫੈਮਲੀ ਫ਼ੋਟੋ ਲਈ ਪੋਜ਼ ਦਿੱਤੇ।

12

ਮੰਗਲਵਾਰ ਨੂੰ ਹੋਏ ਫੈਮਲੀ ਫੰਕਸ਼ਨ 'ਚ ਕਰੀਨਾ ਦਾ ਪੂਰਾ ਪਰਿਵਾਰ ਮੌਜੂਦ ਰਿਹਾ ਪਰ ਤੈਮੂਰ ਕਿਤੇ ਦਿਖੇ ਨਹੀਂ।

13

14

ਇਸ ਫੰਕਸ਼ਨ ਵਿੱਚ ਸਾਰਿਆਂ ਦੀਆਂ ਨਜ਼ਰਾਂ ਕਰੀਨਾ ਕਪੂਰ ਖ਼ਾਨ ਦੀ ਡਰੈੱਸ ਸਭ ਦੇ ਆਕਰਸ਼ਨ ਦਾ ਕੇਂਦਰ ਬਣੀ ਰਹੀ।

  • ਹੋਮ
  • Photos
  • ਖ਼ਬਰਾਂ
  • ਸੋਹਾ ਅਲੀ ਖ਼ਾਨ ਦੇ ਫੰਕਸ਼ਨ ਚ ਕਰੀਨਾ ਦੀ ਡਰੈੱਸ ਬਣੀ ਖਿੱਚ ਦਾ ਕੇਂਦਰ
About us | Advertisement| Privacy policy
© Copyright@2026.ABP Network Private Limited. All rights reserved.