✕
  • ਹੋਮ

ਕਰੀਨਾ ਕਪੂਰ ਦਾ ਕਾਲਾ ਜਾਦੂ

ਏਬੀਪੀ ਸਾਂਝਾ   |  13 Jan 2018 04:08 PM (IST)
ਕਰੀਨਾ ਕਪੂਰ ਦਾ ਕਾਲਾ ਜਾਦੂ
1

ਮੀਡੀਆ ਅਤੇ ਆਮ ਲੋਕ ਤਸਵੀਰਾਂ ਦੇਖ ਕੇ ਦੀਵਾਨੇ ਹੋ ਗਏ।

2

ਸੈਫ਼ ਅਤੇ ਕਰੀਨਾ ਦਾ ਬੱਚਾ ਤੈਮੂਰ ਵੀ ਜਨਮ ਲੈਂਦੇ ਹੀ ਮਸ਼ਹੂਰ ਹੋ ਗਿਆ ਹੈ।

3

ਤੁਹਾਨੂੰ ਦੱਸ ਦੇਵੇਂ ਕਿ ਕਰੀਨਾ ਇੱਕ ਸਾਲ ਦੇ ਤੈਮੂਰ ਦੀ ਮਾਂ ਹੈ।

4

ਜਦੋਂ ਉਹ ਉੱਥੇ ਪਹੁੰਚੀ ਤਾਂ ਲੋਕ ਉਨ੍ਹਾਂ ਨੂੰ ਦੇਖਦੇ ਰਹਿ ਗਏ।

5

ਹਮੇਸ਼ਾ ਦੀ ਤਰ੍ਹਾਂ ਉਹ ਇਸ ਵਿੱਚ ਆਕਰਸ਼ਿਤ ਲੱਗ ਰਹੀ ਹੈ।

6

ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਇਸ ਬਲੈਕ ਡ੍ਰੈੱਸ ਵਿਚ ਬਹੁਤ ਖ਼ੂਬਸੂਰਤ ਲੱਗ ਰਹੀ ਹੈ।

7

ਮੁੰਬਈ ਦੇ ਇੱਕ ਐਵਾਰਡ ਸਮਾਗਮ ਦੌਰਾਨ ਇਹ ਫ਼ੋਟੋਆਂ ਖਿੱਚੀਆਂ ਗਈਆਂ।

8

  • ਹੋਮ
  • Photos
  • ਖ਼ਬਰਾਂ
  • ਕਰੀਨਾ ਕਪੂਰ ਦਾ ਕਾਲਾ ਜਾਦੂ
About us | Advertisement| Privacy policy
© Copyright@2026.ABP Network Private Limited. All rights reserved.