ਬਾਲੀਵੁੱਡ ਦੀ ਬੇਬੋ ਮਨਾ ਰਹੀ 38ਵਾਂ ਜਨਮ ਦਿਨ
ਏਬੀਪੀ ਸਾਂਝਾ | 21 Sep 2018 10:09 AM (IST)

1
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਖ਼ਾਨ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ ਜਿਸ ਦਾ ਜਸ਼ਨ ਦੇਰ ਰਾਤ ਉਸ ਨੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਮਨਾਇਆ।
2
ਇਸ ਪਾਰਟੀ ‘ਚ ਕਰਿਸ਼ਮਾ ਕਪੂਰ ਅਤੇ ਸੈਫ ਦੀ ਭੈਣ ਸੋਹਾ ਅਲੀ ਖ਼ਾਨ ਵੀ ਕੁਨਾਲ ਖੇਮੂ ਦੇ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ।
3
ਕਰੀਨਾ ਨੇ ਇਸ ਸਾਲ ਫ਼ਿਲਮ ‘ਵੀਰੇ ਦੀ ਵੈਡਿੰਗ’ ਦੇ ਨਾਲ ਆਪਣਾ ਜ਼ਬਰਦਸਤ ਕਮਬੈਕ ਕੀਤਾ ਹੈ। ਫ਼ਿਲਮ ਬਾਕਸਆਫਿਸ ‘ਤੇ ਹਿੱਟ ਰਹੀ ਅਤੇ ਇਸ ਤੋਂ ਬਾਅਦ ਹੁਣ ਬੇਬੋ ਕੋਲ ਤਿੰਨ ਵੱਡੇ ਬੈਨਰ ਦੀਆਂ ਫ਼ਿਲਮਾਂ ਹਨ।
4
5
6
7
ਦੇਰ ਰਾਤ ਹੋਏ ਇਸ ਸੈਲੀਬ੍ਰੈਸ਼ਨ ‘ਚ ਸੈਫ ਅਲੀ ਖ਼ਾਨ ਅਤੇ ਕਰੀਨਾ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਦੋਨਾਂ ਦਾ ਰੋਮਾਂਟਿਕ ਅੰਦਾਜ਼ ਫੈਨਸ ਨੂੰ ਪਸੰਦ ਆ ਰਿਹਾ ਹੈ।
8
9
10