ਪੰਜਾਬਣ ਕੁੜੀ ਕਿਉਂ ਰੜਕ ਰਹੀ ਹੈ ਹਿੰਦੂ ਸੰਗਠਨਾਂ ਨੂੰ
ਏਬੀਪੀ ਸਾਂਝਾ | 27 Feb 2017 11:46 AM (IST)

1
ਗੁਰਮੇਹਰ ਕੌਰ ਦੇ ਨਾਲ ਦੂਜੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਜੁੜ ਗਏ ਹਨ।
2
ਮੁਸਲਿਮ ਭਾਈਚਾਰੇ ਦੀ ਲੜਕੀ ਵੀ ਗੁਰਮੇਹਰ ਕੌਰ ਦੀ ਮੁਹਿੰਮਦ ਦੀ ਹਿਮਾਇਤ ਕਰਦੀ ਹੋਈ।
3
ਏਬੀਵੀਪੀ ਦੇ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਆਪਣੇ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਰੇਪ ਦੀਆਂ ਧਮਕੀਆਂ ਮਿਲ ਰਹੀ ਹਨ।
4
ਗੁਰਮੇਹਰ ਕੌਰ ਦਾ ਸਬੰਧ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਅਤੇ ਉਹ ਦਿੱਲੀ ਦੇ ਸ਼੍ਰੀ ਰਾਮ ਕਾਲਜ ਦੀ ਵਿਦਿਆਰਥਣ ਹੈ।
5
ਕਾਰਗਿਲ ਵਿੱਚ ਸ਼ਹੀਦ ਹੋਏ ਕੈਪਟਨ ਮਨਦੀਪ ਸਿੰਘ ਬੇਟੀ ਗੁਰਮੇਹਰ ਕੌਰ ਨੇ ਆਖਿਆ ਹੈ ਕਿ ਏਬੀਵੀਪੀ ਦਾ ਵਿਰੋਧ ਕਰਨ ਤੋਂ ਬਾਅਦ ਉਸ ਨੂੰ ਨਫ਼ਰਤ ਭਰੇ ਸੰਦੇਸ਼ ਮਿਲ ਰਹੇ ਹਨ।
6
ਸੋਸ਼ਲ ਮੀਡੀਆ ਉਤੇ ਗੁਰਮੇਹਰ ਕੌਰ ਦੀ ਮੁਹਿੰਮ #StudentAgainstABVP ਨਾਲ ਚੱਲ ਰਹੀ ਹੈ।