✕
  • ਹੋਮ

ਕਰੀਨਾ ਪਾਣੀ ਵਾਂਗ ਵਹਾ ਰਹੀ ਪਸੀਨਾ; ਵੇਖੋ ਤਸਵੀਰਾਂ

ਏਬੀਪੀ ਸਾਂਝਾ   |  12 Sep 2017 04:58 PM (IST)
ਕਰੀਨਾ ਪਾਣੀ ਵਾਂਗ ਵਹਾ ਰਹੀ ਪਸੀਨਾ; ਵੇਖੋ ਤਸਵੀਰਾਂ
1

2

3

ਫਿਲਮ 'ਵੀਰੇ ਦੀ ਵੈਡਿੰਗ' ਵਿੱਚ ਕਾਰੀਨਾ ਦੇ ਨਾਲ ਸ਼ਾਹਿਦ ਕਪੂਰ ਤੇ ਸਵਰਾ ਭਸਕਰ ਵੀ ਨਜ਼ਰ ਆਏਗੀ (ਤਸਵੀਰਾਂ: ਮਾਨਵ ਮੰਗਲਾਨੀ)

4

ਕੀਰਨਾ ਇਨਾਂ ਦਿਨਾਂ ਵਿੱਚ ਆਪਣੀ ਫਿਲਮ 'ਵੀਰੇ ਦੀ ਵੈਡਿੰਗ' ਦੀ ਸ਼ੂਟਿੰਗ ਵਿੱਚ ਬਿਜ਼ੀ ਰਹੀ ਹੈ।

5

ਸਧਾਰਨ ਟਰੌਜ਼ਰ ਤੇ ਫੁੱਲ ਸਲੀਵ ਟੀ-ਸ਼ਾਰਟ ਵਿੱਚ ਕਰੀਨਾ ਕਪੂਰ ਦਾ ਇਹ ਗਲੈਮਰਜ਼ ਅੰਦਾਜ਼ ਲੋਕ ਬਹੁਤ ਪਸੰਦ ਕਰਦੇ ਹਨ।

6

ਤਸਵੀਰ 'ਚ ਕਰੀਨਾ ਦੇ ਦੋਸਤ ਤੇ ਬਾਲੀਵੁੱਡ ਅਭਿਨੇਤਰੀ ਅਮਰਤਾ ਅਰੋੜਾ ਨਾਲ ਕਾਫ਼ੀ ਗਲੈਮਰਜ਼ ਰੂਪ 'ਚ ਨਜ਼ਰ ਆਈ।

7

ਆਪਣੀ ਫਿੱਟਨੈੱਸ ਦਾ ਵਿਸ਼ੇਸ਼ ਖਿਆਲ ਰੱਖਣ ਵਾਲੀ ਕਰੀਨਾ ਕਪੂਰ ਦੇ ਜਿਮ ਬਾਹਰ ਕੁਝ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹਨ।

8

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅੱਜਕੱਲ੍ਹ ਬਹੁਤ ਪਸੀਨਾ ਵਹਾਉਂਦੀ ਦੀ ਨਜ਼ਰ ਆ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਕਰੀਨਾ ਪਾਣੀ ਵਾਂਗ ਵਹਾ ਰਹੀ ਪਸੀਨਾ; ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.