ਕ੍ਰਿਸ਼ਮਾ ਤੰਨਾ ਦੀ ਗੋਆ 'ਚ ਮਸਤੀ
ਬਿੱਗ ਬਾੱਸ ਦੇ ਛੇਵੇਂ ਸੀਜ਼ਨ ਦਾ ਹਿੱਸਾ ਰਹੀ ਕਰਿਸ਼ਮਾਂ ਤੰਨਾ ਨੇ ਨਵੇਂ ਸਾਲ ਵਿੱਚ ਜੰਮ ਕੇ ਮਸਤੀ ਕੀਤੀ।
ਕਰਿਸ਼ਮਾਂ ਤੰਨਾ ਨੇ ਆਪਣੀਆਂ ਇਨ੍ਹਾਂ ਤਸਵੀਰਾਂ ਨਾਲ ਆਪਣੀ ਇੰਸਤਾਗਰਾਮ ਲਾਇਮਲਾਇਟ ਭਰ ਦਿੱਤੀ।
ਤੁਹਾਨੂੰ ਦੱਸੀਏ ਕਿ ਕਰਿਸ਼ਮਾ ਨੇ ਗੋਵਾ ਵਿੱਚ ਆਪਣਾ ਨਵਾਂ ਸਾਲ ਮਨਾਇਆ।
ਬਿੱਗ ਬਾੱਸ ਫੇਮ ਕਰਿਸ਼ਮਾ ਤੰਨਾ ਕਲਰਸ ਟੀਵੀ ਦੇ ਇਸ ਰਿਐਲਿਟੀ ਸ਼ੋਅ ਦੇ ਸੀਜ਼ਨ 9 ਵਿੱਚ ਰਨਰਅੱਪ ਵੀ ਰਹਿ ਚੁੱਕੀ ਹੈ.
ਦੱਸ ਦੇਈਏ ਕਿ ਬਿੱਗ ਬਾੱਸ ਦੇ ਸ਼ੋਅ ਵਿੱਚ ਉਸਦੇ ਅਤੇ ਐਕਟਰ ਓਪੇਨ ਪਟੇਲ ਦਰਮਿਆਨ ਕਾਫੀ ਨਜ਼ਦੀਕੀਆਂ ਦੇਖੀਆਂ ਗਈਆਂ ਸਨ.
ਸ਼ੋਅ ਤੋਂ ਬਾਅਦ ਓਪੇਨ ਅਤੇ ਕਰਿਸ਼ਮਾ ਰੀਅਲ ਲਾਈਫ ਵਿੱਚ ਰਿਲੇਸ਼ਨਸ਼ਿਪ ਚ' ਆਏ.
ਪਰ ਆਪਸੀ ਮਤਭੇਦ ਦੇ ਚੱਲਦਿਆਂ ਦੋਵੇਂ ਇੱਕ ਦੂਜੇ ਤੋਂ ਜੁਦਾ ਹੋ ਗਏ.
ਬਿੱਗ ਬਾੱਸ ਤੋਂ ਇਲਾਵਾ ਕਰਿਸ਼ਮਾ ਡਾਂਸਿੰਗ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ ਵਿੱਚ ਵੀ ਨਜ਼ਰ ਆਈ ਸੀ.
ਇਸ ਦੌਰਾਨ ਉਨ੍ਹਾਂ ਪੂਲ ਕਿਨਾਰੇ ਖੂਬ ਮਸਤੀ ਕੀਤੀ ਜਿਸਦੀਆਂ ਤਸਵੀਰਾਂ ਉਨ੍ਹਾਂ ਇੰਸਟਾਗ੍ਰਾਮ ਤੇ ਪੋਸਟ ਕੀਤੀਆਂ।
ਇੰਸਟਾ ਤੇ ਉਸਦੇ 1.4 ਮਿਲੀਅਨ ਮਤਲਬ 14 ਲੱਖ ਦੇ ਕਰੀਬ ਫਾਲੋਅਰਜ਼ ਹਨ.
ਕਰਿਸ਼ਮਾ ਦੇ ਫ਼ਿਲਮੀ ਕਰੀਅਰ ਵੱਲ ਝਾਤ ਮਾਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਆਪਣੇ ਕਰੀਅਰ ਵਿੱਚ ਇੱਕ ਕੰਨੜ ਅਤੇ ਤਿੰਨ ਹਿੰਦੀ ਫ਼ਿਲਮਾਂ ਸਮੇਤ ਚਾਰ ਫ਼ਿਲਮਾਂ ਚ ਐਕਟਿੰਗ ਕੀਤੀ ਹੈ.