ਕਰਿਸ਼ਮਾ ਦੀਆਂ ਧੀ ਸਮਾਇਰਾ ਨਾਲ ਦੇਖੋ ਤਸਵੀਰਾਂ
ਏਬੀਪੀ ਸਾਂਝਾ | 16 Aug 2017 01:29 PM (IST)

1
2
3
4
5
ਪਤੀ ਸੰਜੇ ਕਪੂਰ ਤੋਂ ਤਲਾਕ ਦੇ ਬਾਅਦ ਇਹ ਦੋਨੋਂ ਬੱਚੇ ਕਰਿਸ਼ਮਾ ਕਪੂਰ ਨਾਲ ਹੀ ਰਹਿੰਦੇ ਹਨ।
6
ਦੱਸ ਦਈਏ ਕਿ ਕਰਿਸ਼ਮਾ ਕਪੂਰ ਦੇ ਦੋ ਬੱਚੇ ਸਮਾਇਰਾ (12 ਸਾਲ) ਤੇ ਕਿਆਨ (7 ਸਾਲ) ਹਨ।
7
ਕੈਮਰੇ ਸਾਹਮਣੇ ਉਹ ਬਹੁਤ ਹੀ ਉਤਸ਼ਾਹਿਤ ਦਿੱਸੀ।
8
ਸਮਾਇਰਾ ਜਦੋਂ ਕਾਰ 'ਚ ਬੈਠ ਰਹੀ ਸੀ ਤਾਂ ਉਸ ਵਕਤ ਕੈਮਰੇ ਉਸ ਵੱਲ ਸੀ।
9
ਤੁਹਾਨੂੰ ਦੱਸ ਦਈਏ ਕਿ ਕਰਿਸ਼ਮਾ ਦੀ ਬੇਟੀ 12 ਸਾਲ ਦੀ ਹੈ। ਉਸ ਦਾ ਨਾਮ ਸਮਾਇਰਾ ਹੈ।
10
ਕੱਲ੍ਹ ਮੁੰਬਈ ਦੇ ਬਾਂਦਰਾ 'ਚ ਇੱਡ ਸੈਲੂਨ ਤੋਂ ਨਿਕਲਦੇ ਸਮੇਂ ਬਾਲੀਵੁੱਡ ਦੀ ਮੰਨੀ ਪ੍ਰਮੰਨੀ ਅਦਾਕਾਰਾ ਕਰਿਸ਼ਮਾ ਕਪੂਰ ਕੈਮਰੇ 'ਚ ਕੈਦ ਹੋ ਗਈ। ਕਰਿਸ਼ਮਾ ਦੀਆਂ ਤਸਵੀਰਾਂ ਆਪਣੀ ਬੇਟੀ ਨਾਲ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਹਨ।