ਕ੍ਰਿਸ਼ਮਾ ਤੇ ਧੀ ਸਮਾਇਰਾ ਦੀਆਂ ਤਸਵੀਰਾਂ ਹੋਈਆਂ ਵਾਇਰਲ
ਏਬੀਪੀ ਸਾਂਝਾ | 13 Aug 2018 05:31 PM (IST)

1
2
ਕ੍ਰਿਸ਼ਮਾ ਬਿਜਨਸਮੈਨ ਸੰਦੀਪ ਨੂੰ ਡੇਟ ਕਰ ਰਹੀ ਹੈ ਤੇ ਮੀਡੀਆ `ਚ ਦੋਨੋਂ ਦੇ ਜਲਦੀ ਵਿਆਹ ਕਰਨ ਦੀਆਂ ਖ਼ਬਰਾਂ ਸੁਰਖੀਆਂ `ਚ ਆਉਂਦੀਆਂ ਹੀ ਰਹਿੰਦੀਆਂ ਹਨ।
3
ਕ੍ਰਿਸ਼ਮਾ ਤੇ ਸੰਜੇ ਕਪੁਰ ਦੇ ਤਲਾਕ ਤੋਂ ਬਾਅਦ ਤੋਂ ਹੀ ਦੋਨੋਂ ਬੱਚੇ ਸਮਾਇਰਾ ਤੇ ਬੇਟਾ ਕਿਆਨ ਕ੍ਰਿਸ਼ਮਾ ਨਾਲ ਹੀ ਰਹਿੰਦੇ ਹਨ।
4
ਸਮਾਇਰਾ ਨੇ ਫੋਟੋਗ੍ਰਾਫਰਸ ਨੂੰ ਦੇਖ ਕੇ ਪੋਜ਼ ਦਿੱਤੇ। ਇਸ ਦੇ ਨਾਲ ਹੀ ਸ਼ੋਅ ਕੀਤੀ ਆਪਣੀ ਪਿਆਰੀ ਜਿਹੀ ਸਮਾਈਲ। 13 ਸਾਲ ਦੀ ਸਮਾਇਰਾ ਅਕਸਰ ਹੀ ਆਪਣੀ ਮਾਂ ਕ੍ਰਿਸ਼ਮਾ ਨਾਲ ਏਅਰਪੋਰਟ `ਤੇ ਸਪੋਟ ਹੁੰਦੀ ਹੈ।
5
ਕ੍ਰਿਸ਼ਮਾ ਨੇ ਇੱਥੇ ਬਲੈਕ ਕਲਰ ਦੀ ਟੀ-ਸ਼ਰਟ ਤੇ ਜੀਨਸ ਪਾਈ ਸੀ। ਉਸ ਦੀ ਧੀ ਸਮਾਇਰਾ ਨੇ ਬਲੂ ਸੌਰਟਸ ਨਾਲ ਕਿਊਟ ਲੁੱਕ ਨੂੰ ਫਲੌਂਟ ਕੀਤਾ।
6
ਲੋਲੋ ਕ੍ਰਿਸ਼ਮਾ ਕਪੂਰ ਨੂੰ ਹਾਲ ਹੀ `ਚ ਮੁੰਬਈ `ਚ ਧੀ ਸਮਾਇਰਾ ਨਾਲ ਸਪੋਟ ਕੀਤਾ ਗਿਆ ਹੈ ਜਿੱਥੇ ਦੋਵੇਂ ਕਾਫੀ ਖੂਬਸੂਰਤ ਲੱਗ ਰਹੀਆਂ ਸੀ।