ਬੀਜੇਪੀ ਦੀ 21ਵੇਂ ਸੂਬੇ ਵਿੱਚ ਸਰਕਾਰ !
ਏਬੀਪੀ ਸਾਂਝਾ | 15 May 2018 01:00 PM (IST)

1
2
ਕਾਂਗਰਸ ਨੂੰ 71 ਤੇ ਜੇਡੀਐਸ ਨੂੰ 39 ਸੀਟਾਂ ਮਿਲਦੀਆਂ ਦਿੱਸ ਰਹੀਆਂ ਹਨ।
3
ਇਸ ਦੇ ਨਾਲ ਹੀ ਬੀਜੇਪੀ 21ਵੇਂ ਸੂਬੇ ਵਿੱਚ ਸਰਕਾਰ ਬਣਾਏਗੀ।
4
222 ਸੀਟਾਂ ਵਿੱਚੋਂ ਬੀਜੇਪੀ 112 ਜਿੱਤਦੀ ਦਿਖਾਈ ਦੇ ਰਹੀ ਹੈ।
5
ਰੁਝਾਨਾਂ ਮੁਤਾਬਕ ਬੀਜੇਪੀ ਨੂੰ ਕਰਨਾਟਕ ਵਿੱਚ ਬਹੁਮਤ ਮਿਲਦਾ ਦਿਖਾਈ ਦਿੰਦਾ ਹੈ।
6
ਕਰਨਾਟਕ ਚੋਣਾਂ ਵਿੱਚ ਮਿਲੀ ਜਿੱਤ ਤੋਂ ਬਾਅਦ ਬੀਜੇਪੀ ਵਾਲੇ ਬਾਗੋਬਾਗ ਹਨ। ਜਲੰਧਰ ਵਿੱਚ ਸਾਬਕਾ ਬੀਜੇਪੀ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਖੁਸ਼ੀ ਦਾ ਜਸ਼ਨ ਮਨਾਇਆ ਗਿਆ।