ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਲਈ ਜ਼ਮੀਨ ‘ਤੇ ਉੱਤਰੇ ਸਿਤਾਰੇ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 27 Oct 2018 11:10 AM (IST)

1
2
3
4
5
6
7
8
9
10
11
12
13
14
15
16
ਇਨ੍ਹਾਂ ਯੰਗ ਸਟਾਰ ਨੂੰ ਜਿਨ੍ਹਾਂ ਨੇ ਵੀ ਦੇਖਿਆ ਬੱਸ ਦੇਖਦਾ ਹੀ ਰਹਿ ਗਿਆ। ਮਨੀਸ਼ ਦੇ ਇਸ ਫੈਸ਼ਨ ਸ਼ੋਅ ਦੇ ਸ਼ੋਅ-ਸਟੌਪਰ ਕਾਰਤਿਕ ਆਰਿਅਨ ਅਤੇ ਕਿਆਰਾ ਆਡਵਾਨੀ ਸਨ। ਦੋਵਾਂ ਦੀ ਜੋੜੀ ਰੈਂਪ ‘ਤੇ ਕਾਫੀ ਜੱਚ ਰਹੀ ਸੀ।
17
18
19
20
ਸ਼ੋਅ ‘ਚ ਜਾਨ੍ਹਵੀ ਰੈਡ ਸਟ੍ਰਿਪਡ ਗਾਊਨ ‘ਚ ਨਜ਼ਰ ਆਈ ਜਦੋਂ ਕਿ ਖੁਸ਼ੀ ਸਕਰਟ ਅਤੇ ਆਫ ਸ਼ੋਲਡਰ ਕ੍ਰੌਪ ਟੌਪ ‘ਚ ਸਭ ਦੇ ਦਿਲਾਂ ‘ਚ ਬਸ ਗਈ।
21
ਸ਼ੋਅ ‘ਚ ਖੁਸ਼ੀ ਅਤੇ ਜਾਨ੍ਹਵੀ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੀ ਰਹਿ ਹਈਆਂ। ਦੋਵੇਂ ਭੈਣਾਂ ਖ਼ੂਬਸੂਰਤੀ ਦੇ ਮਾਮਲੇ ‘ਚ ਇੱਕ ਦੂਜੇ ਨੂੰ ਪੂਰੀ ਟੱਕਰ ਦੇ ਰਹੀਆਂ ਸੀ।
22
ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨੇ ਵੀਰਵਾਰ ਰਾਤ ਮੁੰਬਈ ‘ਚ ਆਪਣਾ ਫੈਸਟੀਵਲ ਕੁਲੈਕਸ਼ਨਸ ਪੇਸ਼ ਕੀਤਾ। ਜਿਸ ਲਈ ਰੈਂਪ ‘ਤੇ ਜਾਨ੍ਹਵੀ ਕਪੂਰ-ਖੁਸ਼ੀ ਕਪੂਰ, ਕਾਰਤਿਕ ਆਰਿਅਨ, ਕਿਆਰਾ ਆਡਵਾਨੀ ਅਤੇ ਅਨੰਨਿਆ ਪਾਂਡੇ ਜਿਹੇ ਸਟਾਰ ਉੱਤਰੇ।