✕
  • ਹੋਮ

ਅਮਰੀਕਾ 'ਚ ਭਾਰਤੀ ਵਿਦਿਆਰਥੀ ਨੇ ਰਚਿਆ ਇਤਿਹਾਸ

ਏਬੀਪੀ ਸਾਂਝਾ   |  02 Jun 2018 01:02 PM (IST)
1

2

ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਬੱਚੇ ਲਗਾਤਾਰ ਪਿਛਲੇ 11 ਸਾਲਾਂ ਤੋਂ 'ਸਪੈਲਿੰਗ ਬੀ ਚੈਂਪੀਅਨਸ਼ਿਪ' ਜਿੱਤ ਰਹੇ ਹਨ। ਇਸ ਦੀ ਸ਼ੁਰੂਆਤ 2008 'ਚ ਸਮੀਰ ਮਿਸ਼ਰਾ ਦੀ ਜਿੱਤ ਨਾਲ ਸ਼ੁਰੂ ਹੋਈ ਸੀ।

3

ਨਾਇਸਾ ਮੋਦੀ Bewusstseinslage ਦੇ ਸਹੀ ਸਪੈਲਿੰਗ ਨਹੀਂ ਦੱਸ ਸਕੀ। ਇਸ ਤੋਂ ਬਾਅਦ ਕਾਰਤਿਕ ਨੇ koinonia ਦੇ ਸਹੀ ਸਪੈਲਿੰਗ ਦੱਸ ਕੇ ਇਹ ਮੁਕਾਬਲਾ ਜਿੱਤ ਲਿਆ।

4

ਕਾਰਤਿਕ ਨੇ ਕਿਹਾ ਕਿ ਉਸ ਨੂੰ ਆਪਣੇ ਆਪ 'ਤੇ ਪੂਰਾ ਯਕੀਨ ਸੀ ਕਿ ਉਹ ਇਸ ਮੁਕਾਮ ਨੂੰ ਹਾਸਲ ਕਰ ਲਵੇਗਾ।

5

ਸ਼ੁਰੂਆਤੀ 526 ਪ੍ਰਤੀਯੋਗੀਆਂ 'ਚੋਂ ਅੰਤਿਮ ਦੌਰ 'ਚ ਪਹੁੰਚਣ ਵਾਲੇ ਕਾਰਤਿਕ ਤੇ ਨਿਆਸਾ ਦੋਵੇਂ ਹੀ ਸਨ।

6

ਇਸ ਮੁਕਾਬਲੇ ਦੇ ਕਈ ਦੌਰ ਸਨ। ਟੈਕਸਾਸ ਦੇ ਮੈਕਕਿਨੀ 'ਚ ਰਹਿਣ ਵਾਲੇ ਅੱਠਵੀਂ ਜਮਾਤ ਦੇ ਕਾਰਤਿਕ ਦਾ ਮੁਕਾਬਲਾ ਦੂਜੇ ਭਾਰਤੀ ਮੂਲ ਦੇ ਅਮਰੀਕੀ ਵਿਦਿਆਰਥੀ ਨਿਆਸਾ ਮੋਦੀ ਨਾਲ ਸੀ।

7

ਇਸ ਖਿਤਾਬ ਨੂੰ ਜਿੱਤਣ ਵਾਲੇ ਪਿਛਲੇ ਲਗਾਤਾਰ 11 ਸਾਲਾਂ 'ਚ ਕਾਰਤਿਕ 14ਵੇਂ ਵਿਜੇਤਾ ਹਨ।

8

ਕਾਰਤਿਕ ਨੂੰ ਇਸ ਪ੍ਰਤੀਯੋਗਤਾ ਦੇ ਜਿੱਤਣ 'ਤੇ 42,000 ਡਾਲਰ ਤੇ ਕਈ ਪੁਸਕਾਰ ਮਿਲੇ ਹਨ।

9

ਅਮਰੀਕਾ 'ਚ ਭਾਰਤੀ ਮੂਲ ਦੇ ਕਾਰਤਿਕ ਨੇਮਾਨੀ ਨੇ 'ਸਕ੍ਰਾਈਪਸ ਨੈਸ਼ਨਲ ਸਪੈਲਿੰਗ ਬੀ' ਦਾ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਅੰਤਿਮ ਦੌਰ 'ਚ ਪੰਜ ਪ੍ਰਤੀਭਾਗੀਆਂ ਨੂੰ ਪਿੱਛੇ ਛੱਡਦਿਆਂ ਕਾਰਤਿਕ ਨੇ ਇਹ ਖਿਤਾਬ ਜਿੱਤਿਆ। ਦੱਸ ਦਈਏ ਕਿ 'ਨੈਸ਼ਨਲ ਸਪੈਲਿੰਗ ਬੀ' ਮੁਕਾਬਲੇ 'ਚ ਭਾਰਤੀ ਮੂਲ ਦੇ ਬੱਚਿਆਂ ਨੇ ਲਗਾਤਾਰ 11 ਵੇਂ ਸਾਲ ਆਪਣੀ ਸਰਦਾਰੀ ਕਾਇਮ ਰੱਖੀ ਹੈ।

  • ਹੋਮ
  • Photos
  • ਖ਼ਬਰਾਂ
  • ਅਮਰੀਕਾ 'ਚ ਭਾਰਤੀ ਵਿਦਿਆਰਥੀ ਨੇ ਰਚਿਆ ਇਤਿਹਾਸ
About us | Advertisement| Privacy policy
© Copyright@2026.ABP Network Private Limited. All rights reserved.