ਬਾਲੀਵੁੱਡ ਸਿਤਾਰਿਆਂ ਨੇ ਇੰਝ ਮਨਾਇਆ ਕਰਵਾਚੌਥ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 28 Oct 2018 03:39 PM (IST)

1
ਕੰਮ ਦੇ ਸਿਲਸਿਲੇ ਵਿੱਚ ਸ੍ਰੀਲੰਕਾ ਗਈ ਸ਼ਿਲਪਾ ਸ਼ੈੱਟੀ ਨੇ ਇਸ ਵਾਰ ਉੱਥੇ ਹੀ ਕਰਵਾਚੌਥ ਮਨਾਇਆ।
2
ਕਰਵਾਚੌਥ ਦੀ ਇਸ ਪਾਰਟੀ ਵਿੱਚ ਸਾਰਿਆਂ ਨੇ ਸ੍ਰੀਦੇਵੀ ਨੂੰ ਬਹੁਤ ਯਾਦ ਕੀਤਾ।
3
ਤਸਵੀਰ ਵਿੱਚ ਸਾਰਿਆਂ ਨੇ ਹੱਥ ਵਿੱਚ ਪੂਜਾ ਦੀ ਥਾਲੀ ਫੜ੍ਹੀ ਹੋਈ ਹੈ।
4
ਇਸ ਦੌਰਾਨ ਸੰਜੈ ਕਪੂਰ ਦੀ ਪਤਨੀ ਮਹੀਪ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ।
5
ਮਹਿਫਲ ਵਿੱਚ ਹਾਜ਼ਰ ਤਕਰੀਬਨ ਸਾਰੇ ਸਿਤਾਰਿਆਂ ਨੇ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
6
ਡੇਵਿਡ ਧਵਨ ਵੀ ਆਪਣੀ ਪਤਨੀ ਨਾਲ ਇਸ ਪਾਰਟੀ ਵਿੱਚ ਦਿੱਸੇ। ਅਦਾਕਾਰਾ ਨੀਲਮ ਨਾਲ ਪਤੀ ਸਮੀਰ ਸੋਨੀ ਤੇ ਸੰਜੈ ਕਪੂਰ ਨਾਲ ਉਸ ਦੀ ਪਤਨੀ ਮਹੀਪ ਸੰਧੂ ਵੀ ਨਜ਼ਰ ਆਈ।
7
ਮਹਿੰਦੀ ਨਾਲ ਸੱਜੇ ਹੱਥਾਂ ਦੀ ਇਹ ਤਸਵੀਰ ਅਨਿਲ ਕਪੂਰ ਦੀ ਪਤਨੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ।
8
ਇਸ ਮੌਕੇ ਰਵੀਨਾ ਟੰਡਨ ਆਪਣੇ ਪਤੀ ਨਾਲ ਨਜ਼ਰ ਆਈ।
9
ਬੀਤੇ ਦਿਨ ਪੂਰੇ ਦੇਸ਼ ਵਿੱਚ ਪੂਰੇ ਜੋਸ਼ ਵਿੱਚ ਕਰਵਾਚੌਥ ਦਾ ਤਿਉਹਾਰ ਮਨਾਇਆ ਗਿਆ। ਅਨਿਲ ਕਪੂਰ ਨੇ ਆਪਣੇ ਘਰ ਕਰਵਾਚੌਥ ਦਾ ਤਿਉਹਾਰ ਮਨਾਇਆ। ਇਸ ਪਾਰਟੀ ਵਿੱਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।